ਮੈਂ ਬਿਜਲੀ ਨੂੰ ਏਨੀ ਸਸਤੀ ਬਣਾ ਦੇਣੀ ਚਾਹੁੰਦਾ ਹਾਂ ਕਿ ਮੋਮਬੱਤੀਆਂ ਸਿਰਫ਼ ਅਮੀਰਾਂ ਦੇ ਵੱਸ ਵਿਚ ਰਹਿਣ।
Punjabi Whatsapp Status
ਰੋਜ਼ ਪੰਜ ਘੰਟੇ (ਚੰਗਾ ਸਾਹਿਤ) ਪੜ੍ਹਨ ਵਾਲਾ ਅਖੀਰ ਵਿਦਵਾਨ ਜਾਵੇਗਾ।
Johnson
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੈ ਤਾਂ ਉਹ ਹਲੇ ਬਹੁਤ ਛੋਟੇ ਨੇ |
ਕਰਮ ਭਲਾ ਸਦਾ ਹੀ, ਸੁਖ ਨਾ ਲਿਆ ਸਕੇ ,ਫਿਰ ਵੀ ਕਰਮ ਤੋਂ ਬਿਨਾ ਸੁਖ ਨਹੀਂ ਮਿਲਦਾ।
Benjamin Disraeli
ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |
ਮਨੁੱਖ ਹੀ ਇਕੋ ਇਕ ਅਜਿਹਾ ਜੀਵ ਹੈ ਕਿ ਖਪਤ ਵੱਧ ਕਰਦਾ ਹੈ ਉਤਪਾਦਨ ਘੱਟ।
George Orwell
ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ
ਗਲਤੀਆ ਨੂੰ ਸੁਧਾਰਕੇ ਬਦਲਣ ਦਾ ਸੰਕਲਪ ਲੈਣ ਦਾ ਹੌਸਲਾ ਘੱਟ ਲੋਕਾਂ ਵਿਚ ਹੁੰਦਾ ਹੈ।
Benjamin Franklin
ਹਮੇਸ਼ਾ ਓਹਨਾ ਲਈ ਕਰਜਦਾਰ ਬਣੋ
ਜੋ ਤੁਹਾਡੇ ਲਈ ਵਕਤ ਨਹੀਂ ਦੇਖਦੇ
ਆਪਣੇ ਆਪ ਦੀ ਸੁਣੋ ਨਵੀਆਂ ਮੰਜ਼ਿਲਾਂ ਲਭੋ ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ
ਜਿਹੜੇ ਸਦਾਚਾਰਕ ਨਿਯਮ ਮਨੁੱਖ ਦੇ ਕੁਦਰਤੀ ਸੁਭਾਅ ਨੂੰ ਅਸਲ ਕਰਕੇ ਬਣਾਏ ਹਨ, ਉਨ੍ਹਾਂ ਦੀ ਅਸੀਂ ਵਾਰ-ਵਾਰ ਉਲੰਘਣਾ ਕਰਦੇ ਹਾਂ।
Bertrand Russell
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ,
ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ