ਮੌਤ ਤੋਂ ਬਾਅਦ ਮੈਂ ਜਿਉਂਦਾ ਹੋਣਾ ਚਾਹੁੰਦਾ ਹਾਂ ਕਿਉਂਕਿ ਭਾਰਤ ਵਰਸ਼ ਦੀ ਜਿਹੜੀ ਸੇਵਾ
ਮੈਂ ਇਕ ਜਨਮ ਵਿਚ ਨਹੀਂ ਕਰ ਸਕਿਆ, ਉਹ ਸ਼ਾਇਦ ਮੈਂ ਦੂਜੇ ਜਨਮ ਵਿੱਚ ਕਰ ਸਕਾਂ।
Punjabi Whatsapp Status
ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛੱਡਤਾ ਹੁਣ
ਜੇ ਇਨਸਾਨ ਬਦਲ ਸਕਦੇ ਆ ਤਾਂ ਇਹ ਲਕੀਰਾਂ ਕਿਉਂ ਨੀ
ਸਾਰੇ ਧਰਮਾਂ ਦਾ ਉਦੇਸ਼ ਮਨੁੱਖੀ ਜੀਵਨ ਨੂੰ ਉੱਚਾ ਉਠਾਉਣਾ ਅਤੇ ਦੁਖੀਆਂ ਦੇ ਦੁੱਖ ਦੂਰ ਕਰਨਾ ਹੈ।
Mahatma Gandhi
ਬੇਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ
ਕਰਤੱਵ ਦਾ ਪਾਲਣ ਕਰਦੇ ਹੋਏ ਮਰਨਾ ਹੀ ਜੀਵਨ ਦੀ ਦੂਜਾ ਨਾਮ ਹੈ।
Chanakya
ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ
ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ
ਮੈ ਕੰਮ ਨਾਲ ਹੀ ਆਪਣੇ ਆਪ ਨੂੰ ਬਹੁਗਿਣਤੀ ਵਿੱਚ ਕੀਤਾ ਹੈ।
Napoleon Bonaparte Quotes In Punjabi
ਨਾ ਸੋਚ ਬੰਦਿਆ ਐਨਾ ਜਿੰਦਗੀ ਦੇ ਬਾਰੇ ਚ’ ਜਿਸ ਨੇ ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ
ਚੰਗਾ ਫ਼ੈਸਲਾ ਹਮੇਸ਼ਾ ਗਿਆਨ ਤੇ ਅਧਾਰਤ ਹੁੰਦਾ ਹੈ ਨਾ ਕਿ ਗਿਣਤੀ ਹੈ।
Plato
ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ , ਓਹ ਆਪਣੇ ਆਪ ਨੂੰ ਸੁਖੀ ਬਣਾ ਨਹੀਂ ਸਕਦਾ |
ਧਰਮ ਦਾ ਸਾਰਾ ਇਤਿਹਾਸ ਵਿਗਿਆਨਕ ਚਿੰਤਨ ਦੇ ਵਿਕਾਸ ਵਿਰੁੱਧ ਲੜਾਈ ਦਾ ਇਤਿਹਾਸ ਹੈ।
Karl Marx
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ ,
ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |