ਅਸੀਂ ਨਵੀਂ ਕਿਤਾਬ ਖੋਲਣ ਲੱਗੇ ਹਾਂ,
ਜਿਸਦੇ ਸਾਰੇ ਸਫੇ ਖਾਲੀ ਨੇਂ,
ਫੇਰ ਅਸੀਂ ਨਵੀਂ ਸ਼ੁਰੂਆਤ ਕਰਾਂਗੇ…
ਨਵੇਂ ਲਫਜ਼ ਸਜਾਵਾਂਗੇ ਏਸ ਲਈ ਕਹਿੰਦੇ
ਨੇ ਗੁਜ਼ਰਿਆ ਵਕਤ ਮੁੜਕੇ ਨਹੀਂ ਆਉਂਦਾ,
ਸਾਡੀ ਦੁਆ ਹੈ ਤੁਹਾਡਾ ਆਉਣ ਵਾਲਾ ਸਮਾਂ ਲੱਕੀ ਹੋਵੇ
Punjabi Whatsapp Status
ਜੜਾ ਸਾ ਮੁਸਕੁਰਾ ਦੇਨਾ ਨਏਂ ਸਾਲ ਸੇ ਪਹਿਲੇ,
ਹਰ ਗਮ ਕੋ ਭੁਲਾ ਦੇਨਾ ਨਏਂ ਸਾਲ ਸੇ ਪਹਿਲੇ,
ਨਾ ਸੋਚੋ ਕਿਸ-ਕਿਸ ਨੇ ਦਿਲ ਦੁਖਾਇਆ,
ਸਭ ਕੋ ਮਾਫ ਕਰ ਦੇਨਾ ਨਏਂ ਸਾਲ ਸੇ ਪਹਿਲੇ।
ਕਿਆ ਪਤਾ ਫਿਰ ਮੌਕਾ ਮਿਲੇ ਨਾ ਮਿਲੇ,
ਇਸ ਲੀਏ ਦਿਲ ਕੋ ਸਾਫ ਕਰ ਲੇਨਾ ਨਏਂ ਸਾਲ ਸੇ ਪਹਿਲੇ,
ਨਏ ਸਾਲ ਕੀ ਸੂਭਕਾਮਨਾਏ ਨਏਂ ਸਾਲ ਸੇ ਪਹਿਲੇ
ਨਵੇਂ ਸਾਲ ਤੇ ਤੇਰੀ ਜ਼ਦਗੀ ਵਿਚ ਨਾ ਕੋਈ ਹਨੇਰਾ ਹੋਵੇ,
ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ,
ਨਵਾ ਸਾਲ ਮੁਬਾਰਕ
ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ।
ਆਵੇ ਨਵਾਂ ਸਾਲ ਬਹੁਤ ਬਹੁਤ ਮੁਬਾਰਕ
ਨਵਾ ਸਾਲ ਮੁਬਾਰਕ
ਵਿਗਿਆਨ ਉਹ ਹੈ ਜੋ ਅਸੀਂ ਜਾਣਦੇ ਹਾਂ ਅਤੇ
ਫ਼ਲਸਫ਼ਾ ਉਹ ਹੈ ਜੋ ਅਸੀਂ ਨਹੀਂ ਜਾਣਦੇ।
Bertrand Russell
ਨਿਯਮ ਜੇਕਰ ਇਕ ਛਿਣ ਲਈ ਵੀ ਟੁੱਟ ਜਾਣ ਤਾਂ ਪੂਰਾ ਹਿਮੰਡ ਅਸਤ ਵਿਅਸਤ ਹੋ ਸਕਦਾ ਹੈ।
Albert Einstein
ਜੀਵਨ ਦੀਆਂ ਦੋ ਸਥਿਤੀਆਂ ਦੁਖਦਾਈ ਹੁੰਦੀਆਂ ਹਨ ਇਕ ਆਸ਼ਾ ਦਾ ਪੂਰਾ ਹੋ ਜਾਣਾ, ਤੇ ਦੂਜਾ ਇਨ੍ਹਾਂ ਦਾ ਪੂਰਾ ਨਾ ਹੋਣਾ।
George Bernard Shaw
ਭਲੇ ਬਣਕੇ ਤੁਸੀਂ ਦੂਜਿਆਂ ਦੀ ਭਲਾਈ ਦਾ ਕਾਰਨ ਵੀ ਬਣ ਜਾਂਦੇ ਹੋ।
Socrates
ਸੱਚ ਤੇ ਭਲਾਈ ਉੱਪਰ ਉੱਸਰਿਆ ਜੀਵਨ ਹੀ ਦੂਜਿਆਂ ਨੂੰ ਅਗਵਾਈ ਦੇਣ ਵਾਲਾ ਤੇ ਮਾਣ ਮੱਤਾ ਹੁੰਦਾ ਹੈ।
Swet Mardon
ਯਾਦ ਰੱਖਣਾ ਵੀ ਮਿਲਣ ਦਾ ਇਕ ਰੂਪ ਹੈ।
Kahlil Gibran
ਪੰਦਰਾਂ ਸਾਲ ਦੀ ਉਮਰ ਵਿਚ ਮੇਰਾ ਮਨ ਸਿੱਖਣ ‘ਚ ਲੱਗਿਆ ਹੋਇਆ ਸੀ।
ਤੀਹ ਸਾਲ ਦੀ ਉਮਰ ਵਿੱਚ ਮੈਂ ਸਥਿਰ ਸਾਂ ਅਤੇ ਚਾਲੀ ਸਾਲ ਦੀ ਉਮਰ ਵਿਚ ਸ਼ੰਕਿਆ ਸ਼ਭਿਆਂ ਤੋਂ ਮੁਕਤ ਸਾਂ।
Confucius
ਇਖ਼ਲਾਕ, ਪਵਿੱਤਰਤਾ, ਵਫ਼ਾਦਾਰੀ ਭਾਈਚਾਰੇ ਦੀ ਰੂਹ ਹਨ।
Gurbaksh Singh