ਇਕ ਇਕ ਕਰਕੇ ਭੁਲੇਖੇ ਕੱਡਦੂ, ਕਰਦੇ ਟਰੀਟ ਜੋ ਜਵਾਕ ਵਾਂਗਰਾਂ,
ਤੇਰੇ ਟਾਊਨ ਵਿਚ ਸਿੱਧੂ ਮੂਸੇ ਵਾਲੇ ਦਾ, ਨਾਮ ਵੱਜੂ ਦੇਖਲੀ ਟੂਪਾਕ ਵਾਂਗਰਾਂ
Punjabi Whatsapp Status
ਬਾਤ ਸਿਧਾਤੋ ਕੀ ਹੋ ਤੋ ਟਕਰਾਨਾ ਜੁਰੂਰੀ ਹੈ
ਜ਼ਿੰਦਾ ਹੋ ਤੋ ਜ਼ਿੰਦਾ ਨਜ਼ਰ ਆਨਾ ਜੁਰੂਰੀ ਹੈ
ਕੋਈ ਨਹੀ ਆਵੇਗਾ ਤੇਰੇ ਸਿਵਾ ਮੇਰੀ ਜ਼ਿੰਦਗੀ ‘ਚ
ਇੱਕ ਮੌਤ ਹੀ ਹੈ ਜਿਸਦਾ ਮੈਂ ਵਾਦਾ ਨਹੀ ਕਰਦਾ
ਤੁਰ ਗਿਆ ਕੱਲਾ ਪੱਤਰ ਘਰ ਤਬਾਹ ਹੋ ਗਿਆ
ਤੇਰਾ ਮਸ਼ਹੂਰ ਹੋਣਾ ਗੁਨਾਹ ਹੋ ਗਿਆ ।
ਅਣਖ ਨਾਲ ਜਿਉਂਣਾ ਇਥੇ ਪਾਪ ਹੋ ਗਿਆ
ਮੇਰਾ ਮਸ਼ਹੂਰ ਹੋਣਾ ਹੀ ਮੇਰੇ ਲਈ ਸਰਾਪ ਹੋ ਗਿਆ
ਮੇਰੇ ਮਰਨ ਤੇ ਹੂੰਦੀ ਰਾਜਨੀਤੀ ਕਿਉਂ??
ਲੋਕਾਂ ਵਿੱਚ ਵਿਵਾਦ ਹੋ ਗਿਆ
ਇੱਕ ਮਾਂ ਰੋਂਦੀ ਇੱਕ ਪਿਓ ਰੌਂਦਾ
ਮੈਨੂੰ ਲੱਗਦਾ ਜਿਵੇਂ ਸਾਰਾ ਪੰਜਾਬ ਬਰਬਾਦ ਹੋ ਗਿਆ
“ਹਨੇਰੀਆ ਚਲੀਆ ਜਾਂਦੀਆ ਨੇ ਤੂਫਾਨ ਚਲੇ ਜਾਂਦੇ ਨੇ
ਬਸ ਯਾਂਦਾ ਰਹਿ ਜਾਂਦੀਆ ਨੇ ਇਨਸਾਨ ਚਲੇ ਜਾਂਦੇ ਨੇ”
ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਹੇ ਜਿਉਣ ਦਾ ਮਕਸਦ ਨਹੀਂ ਭੁੱਲੀਦਾ,
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ
“ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਆਂ..
ਦੁਨੀਆਂ ਜਿੱਤ ਕੇ ਤਾਂ ਸਿਕੰਦਰ ਵੀ ਖਾਲੀ ਹੱਥ ਗਿਆ ਸੀ।”
ਉਹ ਖੁਦ ਬਦਲ ਗਏ ਨੇ ਜਿਹੜੇ ਕਦੇ ਮੈਨੂੰ ਕਿਹਾ ਕਰਦੇ ਸੀ ਕੇ ਬਦਲ ਨਾ ਜਾਵੀਂ
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
ਮੇਰੀ ਸਿਰਫ਼ ਤੇਰੇ ਨਾਲ ਬਣਦੀ ਸੀ
ਤੇ ਤੂੰ ਹੀ ਮੇਰਾ ਨਹੀਂ ਬਣਿਆ