ਚਾਹ ਦੀ ਹਰ ਪਿਆਲੀ ਨਾਲ ਤੇਰਾ ਜ਼ਿਕਰ ਜੁੜਿਆ ਹੈ
ਚਾਹ ਮੈਂ ਛੱਡ ਨਹੀਂ ਸਕਦਾ ਤੈਨੂੰ ਮੈਂ ਭੁੱਲ ਨਹੀਂ ਸਕਦਾ /blockquote]
ਚਾਹ ਦੀ ਹਰ ਪਿਆਲੀ ਨਾਲ ਤੇਰਾ ਜ਼ਿਕਰ ਜੁੜਿਆ ਹੈ
ਚਾਹ ਮੈਂ ਛੱਡ ਨਹੀਂ ਸਕਦਾ ਤੈਨੂੰ ਮੈਂ ਭੁੱਲ ਨਹੀਂ ਸਕਦਾ /blockquote]
ਮਾਂ ਪਿਓ ਕਿਸਮਤ ਨਾਲ ਸਹਾਰੇ ਬਣੇ ਰਹਿੰਦੇ ਆ
ਦੁੱਖ ਉਹਨਾਂ ਨੂੰ ਪੁੱਛੋ ਜਿਹਨਾਂ ਦੇ ਮਾਂ ਪਿਓ ਹੈਨੀ
ਮਜ਼ਬੂਤ ਰਿਸ਼ਤੇ ਤੇ ਕੜਕ ਚਾਹ
ਸਮੇਂ ਦੇ ਨਾਲ ਨਿੱਖਰਦੇ ਨੇਂ
ਬੇਬੇ ਨਾਲ ਜਾਨ
ਬਾਪੂ ਨਾਲ ਜਹਾਨ
ਸਾਂਵਲਾ ਰੰਗ,ਮਿੱਠੀ ਆਵਾਜ਼, ਕੜਕ ਤੇਵਰ ਤੇ ਭਰਪੂਰ ਤਾਜ਼ਗੀ
ਤੂੰ ਅਪਣਾ ਨਾਮ ਬਦਲ ਕੇ ਚਾਹ ਕਿਉਂ ਨੀਂ ਰੱਖ ਲੈਂਦੀ
ਬੇਬੇ ਬਾਪੂ ਦੀਆਂ ਗੱਲਾਂ ਦਾ ਗੁੱਸਾ ਕਦੇ ਨਾਂ ਕਰਿਓ ਜੀ
ਇਹ ਕਦੇ ਦੁਬਾਰਾ ਨਹੀਂ ਮਿਲਦੇ ਜ਼ਿੰਦਗੀ ‘ਚ
ਇੱਕ ਚਾਹ ਉਹਨਾਂ ਦੇ ਨਾਮ
ਜਿਹਨਾਂ ਦੇ ਸਿਰ ਵਿੱਚ
ਮੇਰੀ ਵਜ੍ਹਾ ਨਾਲ ਦਰਦ ਰਹਿੰਦਾ ਹੈ
ਬਾਪੂ ਦੇ ਸਿਰ ਤੇ ਬੜੀ ਐਸ਼ ਕੀਤੀ ਆ
ਬੱਸ ਹੁਣ ਇਕੋ ਹੀ ਤਮੰਨਾ ਵਾ ਕਿ
ਹੁਣ ਬਾਪੂ ਨੂੰ ਐਸ਼ ਕਰਾਉਣੀ ਆ
ਸੁਣ ਤਿੰਨ ਹੀ ਤਾਂ ਸੌਂਕ ਨੇ ਮੇਰੇ
ਚਾਹ,ਸ਼ਾਇਰੀ ਤੇ ਤੂੰ
ਮੇਰੇ ਬੁੱਲਾਂ ਨੂੰ ਰੋਜ਼ ਛੂੰਹਦੀ ਤੂੰ
ਕਾਸ਼ ਕੋਈ ਚਾਹ ਦਾ ਕੱਪ ਹੁੰਦੀ ਤੂੰ
ਚੱਲ ਜ਼ਿੰਦਗੀ ਏਕ ਸਮਾ ਐਸਾ ਬਿਤਾਤੇ ਹੈ
ਵਿਛੜੇ ਹੂਏ ਯਾਰੋਂ ਕੋ ਸ਼ਾਮ ਕੀ ਚਾਏ ਪਰ ਬੁਲਾਤੇ ਹੈ
ਯਾਦ ਰੱਖਣਾ ਬਿਨ ਮੱਤਲਬ ਦੇ ਇੱਥੇ ਕੋਈ ਕਿਸੇ ਨੂੰ ਨਹੀਂ ਬੁਲਾਉਂਦਾ
ਮਾਂ-ਬਾਪ ਤੋਂ ਬਿਨਾ ਕੋਈ ਦਿਲੋਂ ਨਹੀਂ ਚਾਹੁੰਦਾ