Punjabi Whatsapp Status

Collection of Best Status in Punjabi For Whatsapp and Facebook and New Punjabi status for fb and WhatsApp Punjabi Status. 2 Lines Punjabi Written Status for Instagram. Best Punjabi Quotes and Status for Boys and Girls.

by Sandeep Kaur

ਕਈ ਲੋਕ ਹੱਥਾਂ ਤੇ ਤਕਦੀਰ ਦੀਆਂ ਲਕੀਰਾਂ ਲੱਭਦੇ ਰਹਿੰਦੇ ਹਨ

ਉਹ ਨਹੀਂ ਜਾਣਦੇ ਕਿ ਹੱਥ ਆਪ ਤਕਦੀਰ ਦੇ ਸਿਰਜਣਹਾਰ ਹੁੰਦੇ ਹਨ

by Sandeep Kaur

ਸਮਾਂ ਇਨਸਾਨ ਨੂੰ ਸਫਲ ਨਹੀਂ ਬਣਾਉਂਦਾ ਬਲਕਿ

ਸਮੇਂ ਦਾ ਸਹੀ ਇਸਤੇਮਾਲ ਇਨਸਾਨ ਨੂੰ ਸਫਲ ਬਣਾਉਂਦਾ ਹੈ

by Sandeep Kaur

ਨਾਂ ਸਮਝ ਸਕੇ ਮੇਰੇ ਰਾਹਾਂ ਨੂੰ ,

ਕੌਣ ਰੋਕ ਲਊ ਦਰਿਆਵਾਂ ਨੂੰ

ਨੀਂ ਬੰਨ ਲਗਦੇ ਹੁੰਦੇ ਨਹਿਰਾਂ

ਫੂਕ ਮਾਰਕੇ ਅਸੀਂ ਮੋਮਬੱਤੀ ਤਾਂ ਬੁਝਾ ਸਕਦੇ ਹਾਂ

ਪਰ ਅਗਰਬੱਤੀ ਨਹੀਂ ਕਿਉਂਕਿ

ਜੋ ਮਹਿਕਦਾ ਹੈ, ਉਸ ਨੂੰ ਕੋਈ ਨਹੀਂ ਬੁਝਾ ਸਕਦਾ

ਜੋ ਸੜਦਾ ਹੈ ਉਹ ਆਪੇ ਬੁਝ ਜਾਂਦਾ ਹੈ