ਫੁੱਲਦਾਰ ਦਰੱਖ਼ਤ ਅਤੇ ਗੁਣਵਾਨ ਵਿਅਕਤੀ ਹੀ ਝੁਕਦੇ ਹਨ |
ਸੁੱਕਾ ਦਰੱਖ਼ਤ ਅਤੇ ਮੂਰਖ ਵਿਅਕਤੀ ਕਦੇ ਨਹੀਂ ਝੁਕਦਾ.
Punjabi Status
ਚੀਕਦਾ ਹੈ ਜੋ ਸੁਣਾਈ ਦਿੰਦਾ ਹੈ।
ਮਨ ਦਾ ਪੰਛੀ ਦੁਹਾਈ ਦਿੰਦਾ ਹੈ।
ਕੀ ਲਿਖਾਂ ਮੈਂ ਹਵਾ ਦੇ ਪੁੱਤਰਾਂ ਤੇ,
ਬਿਰਛ ਬੋਲਦਾ ਦਿਖਾਈ ਦਿੰਦਾ ਹੈ।ਅਸਲਮ ਹਬੀਬ
ਘਰ ਵੱਡਾ ਹੋਵੇ ਜਾ ਫਿਰ ਛੋਟਾ ਜੇ ਘਰ ਵਿਚ ਮਿਠਾਸ ਨਾ ਹੋਵੇ ਤਾ
ਘਰ ਵਿੱਚ ਇਨਸਾਨ ਤਾ ਕੀ ਕੀੜਿਆਂ ਵੀ ਨਹੀਂ ਆਉਂਦੀਆਂ
ਖੁਸ਼ ਰਹਿਣ ਦਾ ਇੱਕੋ ਮੰਤਰ ਹੈ।
ਆਪਣੇ ਤੋਂ ਇਲਾਵਾ ਹੋਰ
ਕਿਸੇ ਤੋਂ ਉਮੀਦ ਨਾ ਰੱਖੋ।
ਬੁੱਲੇ ਸ਼ਾਹ ਕੋਲ ਸਮਾਂ ਹੈ ਥੋੜਾ ਕਰਨਾ ਬਹੁਤ ਕੁਝ ਕੁੱਛ
ਬਾਕੀ ਕਿਸੇ ਨੂੰ ਜ਼ਿੰਦਗੀ ਲੰਬੀ ਲੱਗਦੀ ਮੈਨੂੰ ਛੋਟੀ ਜਾਪੀ
ਜ਼ਿੰਦਗੀ ‘ਚ ਚੁਣੌਤੀਆਂ ਹੋਣੀਆਂ ਬਹੁਤ ਜ਼ਰੂਰੀ ਨੇ,
ਇਨ੍ਹਾਂ ਤੋਂ ਬਗੈਰ ਜ਼ਿੰਦਗੀ ਬਿਲਕੁਲ ਨੀਰਸ ਜਾਪਦੀ ਹੈ।
ਉੱਭਰੋ ਜਦੋਂ ਸਫ਼ਰ ਵਿਚ ਕੁਝ ਕਾਤਿਲਾਂ ਦੇ ਚਿਹਰੇ
ਫੁੱਲਾਂ ਦੇ ਵਾਂਗ ਟਹਿਕੇ ਤਦ ਆਸ਼ਿਕਾਂ ਦੇ ਚਿਹਰੇਦੀਪਕ ਜੈਤੋਈ
ਭੰਨਘੜ ਮੇਰੇ ਮਕਾਨ ਦੀ ਸਾਰੀ ਸਮੇਟ ਲੈ,
ਫੁੱਲਾਂ ਦੇ ਮੌਸਮਾਂ ਲਈ ਗੁਲਦਾਨ ਰਹਿਣ ਦੇ।ਰਸ਼ੀਦ ਅਨਵਰ ਡਾ. (ਪਾਕਿਸਤਾਨ)
ਬਹਾਦਰ ਲੋਕ ਸ਼ਾਂਤੀ ਲਈ ਮਾਫ਼
ਕਰਨ ਤੋਂ ਕਦੇ ਨਹੀਂ ਘਬਰਾਉਂਦੇ
ਨੈਲਸਨ ਮੰਡੇਲਾ
ਜਦੋ ਘਰ ਵਿੱਚ ਹੀ ਇੱਕ ਦੂਜੇ ਨਾਲ ਤੁਲਨਾ ਸ਼ੁਰੂ ਹੋ
ਜਾਵੇ ਤਾਂ ਜੋ ਉਥੇ ਆਪਣਾਪਨ ਖਤਮ ਹੋ ਜਾਂਦਾ
ਪਾ ਕੇ ਜਿਗਰ ਦਾ ਖੂਨ ਇਹ ਦਿਲ ਦਾ ਚਿਰਾਗ ਬਾਲ,
ਮਿਟਦਾ ਨਾ ਗ਼ਮ-ਹਨੇਰ ਇਹ ਚਾਨਣ ਕਰੇ ਬਗੈਰ।ਅਜਾਇਬ ਚਿੱਤਰਕਾਰ
ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ।