ਤੇਵਰ ਤਾਂ ਅਸੀਂ ਟਾਈਮ ਆਉਣ ਤੇ ਦਿਖਾਵਾਂਗੇ
ਸਾਰਾ ਸ਼ਹਿਰ ਤੁਸੀ ਖਰੀਦ ਲਵੋ
ਉਹਦੇ ਤੇ ਹਕੂਮਤ ਅਸੀਂ ਚਲਾਵਾਂਗੇ
Punjabi Status
ਉਡੀਕ ਦਾ ਘਰ
ਤੇਰੇ ਹੱਥ ਦੀ ਚਾਹ ਹਾਣਦੀਏ
ਹਾਸੇ ਵੰਡਦਾ ਹੋਇਆ ਵੀ ਚਲਦਾ ਫਿਰਦਾ ਮੋਇਆ ਵਾਂ
ਪੂਰੀ ਰੋਟੀ ਲੱਭਣ ਲਈ ਬੁਰਕੀ ਬੁਰਕੀ ਹੋਇਆ ਵਾਂ
ਟੁੱਟਾ ਫੁੱਲ ਟਾਹਣੀ ਨਾਲ ਕੋਈ ਜੋੜ ਨੀ ਸਕਦਾ
ਮਾਂ ਦਾ ਕਰਜ਼ਾ ਤੇ ਬਾਪੂ ਦਾ ਖਰਚਾ ਕੋਈ ਮੋੜ ਨਹੀਂ ਸਕਦਾ
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
ਰੁੱਖਾਂ ਵਰਗਾ ਸਬਰ, ਖੂਹਾਂ ਜਹੀ ਗਹਿਰਾਈ,
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ
ਮੇਰੀ ਸਿਰਫ਼ ਤੇਰੇ ਨਾਲ ਬਣਦੀ ਸੀ
ਤੇ ਤੂੰ ਹੀ ਮੇਰਾ ਨਹੀਂ ਬਣਿਆ
ਪਾਣੀ ਦਰਿਆ ‘ਚ ਹੋਵੇ ਜਾਂ ਅੱਖਾਂ ਚ’
ਗਹਿਰਾਈ ਤੇ ਰਾਜ ਦੋਵਾਂ ਚ’ ਹੁੰਦੇ ਆ
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ
ਸਾਡੀ ਐ ਜ਼ੁਬਾਨ
ਸਾਨੂੰ ਇਹਦੇ ਉੱਤੇ ਮਾਣ
ਮੇਰਾ ” ਊੜਾ ਆੜਾ ” ਦਿਲ
ਤੇ ਪੰਜਾਬੀ ਜਿੰਦ ਜਾਨ ….
ਉਲਝਣਾਂ ਦੀ ਭੀੜ ਵਿਚ
ਲਾਪਤਾ ਹੈ ਜ਼ਿੰਦਗੀ
ਉਹ ਵਕਤ ਬੜਾ ਸੋਹਣਾ ਸੀ ਜਦ ਬੇਬੇ ਬਾਪੂ ਕੋਲੇ ਸੀ
ਪ੍ਰਾਇਮਰੀ ਸਕੂਲ ਜਾਂਦੇ ਸੀ ਤੇ ਮੋਢਿਆਂ ਤੇ ਟੰਗੇ ਝੋਲੇ ਸੀ