ਦਿਲ ਦੀ ਗੱਲ ਬੁੱਲ੍ਹਾਂ ਤੇ ਨਾ ਆਈ
ਬੱਸ ਇੱਕ-ਦੂਜੇ ਨੂੰ ਚਾਹਾਂ ਹੀ ਪਿਓਂਦੇ ਰਹੇ
Punjabi Status
ਆਪਣਿਆਂ ਨੇਂ ਹੀ ਦੱਸਿਆ
ਕੋਈ ਆਪਣਾ ਨੀਂ ਹੁੰਦਾ
ਥੋੜਾ ਟਾਈਮ ਐ ਬਾਪੂ ਰੱਬ ਬਦਲੂ ਮੱਥੇ ਦੀਆ ਲੀਕਾਂ ਨੂੰ
ਆਹ ਤੇਰਾ ਖੋਟਾ ਸਿੱਕਾ ਨਾ ਬਾਪੂ ਦਊ ਜਵਾਬ ਸ਼ਰੀਕਾ ਨੂੰ
ਤੇਰੀ ਆਕੜ ਨਜ਼ਰਾਂ ਨਾਲ ਭੰਨ ਸਕਦੇ ਆਂ
ਮਿਲ ਕੇ ਤਾਂ ਦੇਖ ਕੀ ਕੀ ਕਰ ਸਕਦੇ ਆਂ
ਸਭ ਤੋਂ ਸੋਹਣੇ ਇਸ਼ਕੇ ਦੇ ਰਾਹ ਨੇ
ਸਾਡੇ ਦੁੱਖ ਤੋੜੇ ਕਈ
ਤੇਜ ਮਿੱਠੇ ਵਾਲੀ ਚਾਹ ਨੇ
ਬੇਸ਼ੱਕ ਮੱਧਮ ਹੈ
ਪਰ ਮੈਂ ਆਪਣੀ ਹੀ ਰੌਸ਼ਨੀ ‘ਚ ਖੜਨ ਦਾ ਆਦੀ ਹਾਂ
ਕੋਈ ਕਿੰਨਾ ਵੀ ਕਹੇ ਪਰ ਮਾੜੇ ਟਾਈਮ ਵਿੱਚ
ਮਾਪਿਆਂ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਬਣਦਾ
ਅਸੀਂ ਤਾਂ ਉਹਨਾਂ ਵਿੱਚੋਂ ਆਂ
ਜ਼ੋ ਸ਼ਰਾਫਤ ਵੀ ਬੜੀ ਬਦਮਾਸ਼ੀ ਨਾਲ ਕਰਦੇ ਹਾਂ
ਕੋਫੀ ਦੇ ਧੂੰਏਂ ਨਾਲ ਇਸ਼ਕ ਨਹੀਂ ਕਰਨਾ ਮੈਂ
ਮੇਰੀ ਚਾਹ ਨੇ ਬੁਰਾ ਮੰਨ ਲੈਣਾ
ਸਬਰ ਬਹੁਤ ਵੱਡੀ ਚੀਜ ਹੈ
ਜੇ ਕਰ ਗਿਆ ਤਾਂ ਤਰ ਗਿਆ
ਰੱਬਾ ਉੱਮਰ ਵਧਾ ਦਈਂ ਮੇਰੇ ਬੇਬੇ ਬਾਪੂ ਦੀ
ਆਪਾਂ ਵਾਧਾ ਘਾਟਾ ਕਰ ਲਵਾਂਗੇ ਮੇਰੇ ਵਾਲੀ ਚੋਂ
ਮੰਨਿਆ ਕਿ ਮੈਂ ਖ਼ਾਸ ਨਹੀਂ
ਪਰ ਮੇਰੇ ਵਰਗੀ ਕਿਸੇ ‘ਚ ਗੱਲ ਨਹੀਂ