ਸਾਡੇ ਜਿਉਣ ਦਾ ਤਰੀਕਾ ਕੁੱਝ ਅਲੱਗ ਹੀ ਹੈ
ਅਸੀਂ ਇਸ਼ਾਰਿਆਂ ਤੇ ਨਹੀਂ ਆਪਣੀ ਜ਼ਿੱਦ ਤੇ ਜਿਉਂਦੇ ਹਾਂ
Punjabi Status
ਉਹਨੇ ਕਿਹਾ ਮੈਨੂੰ ਮਨਾਉਣਾ ਨਹੀਂ ਆਉਂਦਾ
ਮੈਂ ਕਿਹਾ ਚਾਹ ਬਣਾਉਣਾ ਤਾਂ ਆਉਂਦਾ ਹੈ ਨਾਂ
ਲੱਖ ਮਿੱਠਾ ਹੋਵੇ ਤੇਰੀਆਂ ਗੱਲਾਂ ‘ਚ ਪਰ
ਤੇਰਾ ਹੋਰਾਂ ਨਾਲ ਗੱਲਾਂ ਕਰਨਾ ਮੇਨੂੰ ਜ਼ਹਿਰ ਲਗਦਾ ਹੈ
ਕੋਈ ਕਿੰਨਾਂ ਵੀ ਕਹੇ ਪਰ ਮਾੜੇ ਸਮੇਂ ਵਿੱਚ
ਮਾਪਿਆਂ ਤੋਂ ਬਿਨ੍ਹਾਂ ਹੋਰ ਕੋਈ ਸਹਾਰਾ ਨਹੀ ਬਣਦਾ
ਸਮੁੰਦਰ ਵਰਗੀ ਆ ਸਾਡੀ ਪਹਿਚਾਣ
ਉਪਰੋਂ ਸ਼ਾਂਤ ਅੰਦਰੋਂ ਤੂਫ਼ਾਨ
ਆਹ ਜਿਹੜੀ ਚਾਹ ਨਾਲ ਇਹਨੀ ਮੁਹੱਬਤ ਆ
ਇਹ ਸਭ ਤੇਰੀ ਹੀ ਬਦੌਲਤ ਆ
ਜ਼ਹਿਰ ਵੀ ਦੇਣ ਜੋਗੇ ਨਹੀਂ ਸੀ ਕੁੱਝ ਲੋਕ
ਤੇ ਅਸੀਂ ਜ਼ਿੰਦਗ਼ੀ ਭਰ ਉਹਨਾਂ ਨੂੰ ਆਪਣੇ ਰਾਜ਼ ਦਸਦੇ ਰਹੇ
ਦੁਨੀਆਂ ਤੇ ਸੱਚਾ ਪਿਆਰ ਸਿਰਫ ਮਾਂ ਕਰਦੀ ਹੈ
ਬਾਕੀ ਸਭ ਤਾਂ ਵਿਖਾਵਾ ਹੀ ਕਰਦੇ ਨੇਂ
ਚੁੱਪ ਹਾਂ ਕਿਉਂਕਿ ਇਹ ਮੇਰੀ ਸ਼ਰਾਫ਼ਤ ਆ
ਨਹੀਂ ਤਾਂ ਕੁੱਝ ਲੋਕਾਂ ਲਈ ਤਾਂ ਮੇਰਾ ਗੁੱਸਾ ਹੀ ਆਫ਼ਤ ਆ
ਗਰਮ ਚਾਹ ਨਾਲ ਤੇਰੀ ਨਰਮ ਯਾਦਾਂ
ਖਾਮੋਸ਼ੀ ਨਾਲ਼ ਮੇਰੇ ਨਾਲ ਗੱਲਾਂ ਕਰਦੀਆਂ ਨੇਂ
ਜਿੱਥੇ ਜਾਣਾ ਚਾਹੁੰਦੀ ਦੁਨੀਆਂ ਮੈਂ ਉਸ ਰਾਹ ਹੋ ਕੇ ਆਇਆਂ
ਇਸ਼ਕ ਨਾ ਕਰਿਓ ਮੈਂ ਤਬਾਹ ਹੋ ਕੇ ਆਇਆਂ
ਹਰ ਰਿਸ਼ਤੇ ‘ਚ ਮਿਲਾਵਟ ਦੇਖੀ ਬਨਾਉਟੀ ਰੰਗਾਂ ਦੀ ਸਜਾਵਟ ਦੇਖੀ
ਪਰ ਸਾਲੋ ਸਾਲ ਦੇਖਿਆ ਆਪਣੀ ਮਾਂ ਨੂੰ
ਨਾ ਕਦੇ ਥਕਾਵਟ ਦੇਖੀ ਤੇ ਨਾ ਮਮਤਾ ਵਿਚ ਮਿਲਾਵਟ ਦੇਖੀ