ਹੱਸ ਕੇ ਵਾਰ ਦੇਵਾਂ ਮੁਹੱਬਤ ਤੇ ਆਪਣੀ ਸਾਰੀ ਜ਼ਿੰਦਗੀ
ਜੇ ਕਿਤੇ ਮਹਿਬੂਬ ਖ਼ੁਦਾ ਜਿਹਾ ਮਿਲੇ ਮੈਨੂੰ
Punjabi Status
ਜਦੋਂ ਵੀ ਚਾਹ ਦਾ ਕੱਪ ਚੁੱਕਦਾ ਵਾਂ
ਮੈਂ ਤੋਂ ਪਤਾ ਨਹੀਂ ਕਦੋਂ ਆਪਾਂ ਹੋ ਜਾਂਦਾ ਵਾਂ
ਚਾਬੀ ਗਵਾਚੇ ਜਿੰਦਰੇ ਵਰਗਾ ਹੁੰਦਾ ਵਿਸ਼ਵਾਸ
ਅੱਜ ਕੱਲ ਲੋਕ ਚਾਬੀ ਨੀ ਲੱਭਦੇ ਜਿੰਦਰਾ ਤੋੜ ਦਿੰਦੇ ਨੇ
ਲੱਗੇ ਚੋਟ ਤਾਂ ਮੂੰਹ ਚੋਂ ਆਪੇ ਮਾਂ ਨਿਕਲੇ
ਮਾਂ ਹੈ ਰੱਬ ਦਾ ਰੂਪ ਖੌਰੇ ਤਾਂ ਨਿਕਲੇ
ਝੱਲੀਆਂ ਆਦਤਾਂ ਵੀ ਮੋਹ ਲੈਂਦੀਆਂ ਨੇਂ ਕਈਆਂ ਨੂੰ
ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀਂ ਹੁੰਦੀ
ਅਸੀਂ ਆਪਣੀ ਨਜ਼ਰਾਂ ‘ਚ ਵਧੀਆਂ ਆਂ
ਦੂਜਿਆਂ ਦੀਆਂ ਨਜ਼ਰਾਂ ਦਾ ਠੇਕਾ ਨੀਂ ਲਿਆ
ਸਾਨੂੰ ਬਾਦਸ਼ਾਹੀ ਨਹੀਂ ਇਨਸਾਨੀਅਤ ਬਖਸ਼ ਮੇਰੇ ਰੱਬਾ
ਅਸੀਂ ਲੋਕਾਂ ਤੇ ਨਹੀਂ ਦਿਲਾ ਤੇ ਰਾਜ ਕਰਨਾ ਏ
ਕਦੇ ਧੋਖਾ ਨਹੀਂ ਦੇ ਸਕਦੇ ਉਹ ਲੋਕ
ਜਿਹਨਾਂ ਨੇਂ ਇਸ਼ਕ ਚਾਹ ਤੋਂ ਸਿੱਖਿਆ ਹੋਵੇ
ਦਿਲ ਦਰਿਆਂ ਸਮੁੰਦਰੋਂ ਡੂੰਘੇ ਕੋਣ ਦਿਲਾਂ ਦੀਆਂ ਜਾਣੇ
ਗੁਲਾਮ ਫਰੀਦਾ ਦਿਲ ਉਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ
ਤੁਸੀ ਚਾਹੇ ਕਿੰਨੇ ਵੀ ਵੱਡੇ ਹੋ ਜਾਉ
ਜਦੋਂ ਤੁਸੀ ਇਕੱਲਾਪਣ ਮਹਿਸੂਸ ਕਰੋਗੇ
ਤਾਂ ਮਾਂ ਦੀ ਯਾਦ ਜਰੂਰ ਆਵੇਗੀ
ਹਮਸਫ਼ਰ ਜਵਾਕਾਂ ਵਰਗਾ ਹੋਣਾ ਚਾਹੀਦਾ ਏ
ਜੋ ਉਂਗਲ ਫੜਕੇ ਨਾਲ ਨਾਲ ਚੱਲੇ
ਝੂਠੀ ਸ਼ਾਨ ਦੇ ਪੰਛੀ ਹੀ ਜ਼ਿਆਦਾ ਫੜਫੜਾਉਂਦਾ ਨੇਂ
ਬਾਜ਼ ਦੀ ਉਡਾਨ ਵਿੱਚ ਆਵਾਜ਼ ਨਹੀਂ ਹੁੰਦੀ