ਮੋਤੀਆਂ ਦੀ ਕੀਮਤ ਤਦ ਤਕ ਹੁੰਦੀ ਹੈ ਜਦ ਤਕ ਉਹ ਧਾਗੇ ’ਚ ਪਰੋਏ ਹੋਣ ਜੇ ਧਾਗਾ ਟੁੱਟ ਜਾਵੇ ਤਾਂ ਮੋਤੀ ਕਿੰਨੇ ਵੀ ਸੋਹਣੇ ਹੋਣ ਕਿਸੇ ਗਲ ਦਾ ਸਿੰਗਾਰ ਨਹੀਂ ਬਣ ਸਕਦੇ
Punjabi Status
ਗਰੀਬ ਨੂੰ ਹੱਸਦੇ ਹੋਏ ਦੇਖ ਕੇ ਦਿਲ ਨੂੰ ਯਕੀਨ ਹੋ ਗਿਆ ਕਿ ਖੁਸ਼ੀਆਂ ਦਾਸੰਬੰਧ ਕਦੇ ਵੀ ਪੈਸੇ ਨਾਲ ਨਹੀਂ ਹੁੰਦਾ
ਜਿੰਦਗੀ ਵਿੱਚ ਘੱਟੋ ਘੱਟ ਇੱਕ ਦੋਸਤ ਸ਼ੀਸ਼ੇ ਵਰਗਾ ਤੇ ਇੱਕ ਦੋਸਤ ਪਰਛਾਂਵੇ ਵਰਗਾ ਜਰੂਰ ਰੱਖਣਾ ਕਿਉਂਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਤੇ ਪਰਛਾਵਾਂ ਕਦੇ ਸਾਥ ਨਹੀਂ ਛੱਡਦਾ।
ਪੈਸਾ ਬੰਦੇ ਦੀ ਹੈਸੀਅਤ ਤਾਂ ਬਦਲ ਸਕਦਾ ਹੈ ਪਰ ਔਕਾਤ ਨਹੀਂ
ਮੰਨਿਆਂ ਕਿ ਬੁਲਬਲੇ ਹਾਂ
ਪਰ ਜਿੰਨਾ ਚਿਰ ਹਾਂ
ਪਾਣੀ ਦੀ ,ਹਿੱਕ ਤੇ ਨੱਚਾਂਗੇ….
ਪਿੰਡਾਂ wich ਰਹਿਨੇ ਆ,
ਖਾਣ ਪੀਣ ਸਾਡੇ ਵੱਖਰੇ ਆ…
ਕੱਪੜੇ ਭਾਵੇ ਦੇਸੀ…
ਪਰ ਸੌਂਕ ਸਾਡੇ ਅੱਥਰੇ ਆ..
ਜਦੋ ਦੀ ਮੈਂ ਤੇਰੇ ਨਾਲ ਵਿਆਹੀ ਹੋਈ ਆ ..
ਲੱਗਦਾ ਸਵਰਗ ਚ ਈ ਹੋਈ ਆ
ਜੇ ਹੈਗਾ ਕੋਈ ਦਿਲ ਚੋਂ ਭਲੇਖ਼ਾ ਕੱਢ ਦੋ..
ਐਵੇਂ ਬਿਨਾ ਗੱਲੋਂ ਪਾਲ਼ੇ ਹੋਏ ਵਹਿਮ ਮਾੜੇ ਹੁੰਦੇ ਨੇ.
ਆਪਣੇ ਖਿਲਾਫ ਹੁੰਦੀਆਂ ਗੱਲਾਂ ਚੁੱਪ ਰਹਿ ਕੇ ਸੁਣ ਲਵੋ ਯਕੀਨ ਕਰਿਓ ਵਕਤ ਤੁਹਾਡੇ ਨਾਲੋਂ ਬਿਹਤਰ ਜਵਾਬ ਦੇਵਗਾ ।
ਉਹਨੀਂ ਤਾਕਤ ਕਿਸੇ ਵਿੱਚ ਨਹੀਂ ਜਿੰਨੀ ਤਾਕਤ ਸੱਚੇ ਮਨ ਤੋਂ ਵਾਹਿਗੁਰੂ ਅੱਗੇ ਕੀਤੀ ਹੋਈ ਅਰਦਾਸ ਵਿੱਚ ਹੈ।