ਸਮਾਂ ਸਭ ਤੋਂ ਅਣਮੁੱਲੀ ਚੀਜ਼ ਹੈ, ਇਸ ਨੂੰ ਵਿਅਰਥ ਨਾ ਕਰੋ।
Punjabi Status
ਲੋਕਾਂ ਦੀਆਂ ਗੱਲਾਂ ਤੇ ਗੌਰ ਨਾ ਕਰੋ, ਆਪਣਾ ਕੰਮ ਕਰੋ, ਸ਼ੋਰ ਨਾ ਕਰੋ
ਵੱਖਤ ਹੀ ਬਤਾਏਗਾ ਕੌਣ ਕੈਸਾ ਥਾ,ਹੱਮ ਬੋਲੇਂਗੇ ਤੋ
ਵੱਖਤ ਕੀ ਕਿਆ ਅਹਿਮੀਅਤ ਰਹਿ ਜਾਏਗੀ
ਜੇਕਰ ਕਿਸਮਤ ਸਾਥ ਨਹੀਂ ਦੇ ਰਹੀ, ਤਾਂ ਸਮਝ ਲਵੋ ਮਿਹਨਤ ਦੀ ਕਮੀ ਐ
ਜੋ ਚੀਜ਼ ਕਮਾ ਸਕਦੇ ਹੋ ਉਸਨੂੰ ਮੰਗਣਾ ਬੰਦ ਕਰੋ
ਪਲਕਾਂ ਤੇ ਜੁਲਫਾਂ ਦੀਆਂ ਛਾਵਾਂ ਢਲ ਚੁੱਕੀਆ
ਸਿਰ ਤੇ ਹੁਣ ਫਿਕਰਾਂ ਦੀਆਂ ਧੁੱਪਾਂ ਕੜਕਦੀਆ….
ਭਰੋਸਾ ਉਸ ’ਤੇ ਕਰੋ ਜੋ ਤੁਹਾਡੀਆਂ ਤਿੰਨ ਗੱਲਾਂ ਜਾਣ ਸਕੇ, ਤੁਹਡੇ ਹਾਸੇ ਪਿੱਛੇ ਦਾ ਦਰਦ, ਗੁੱਸੇ ਪਿੱਛੇ ਪਿਆਰ ਤੇ ਤੁਹਾਡੇ ਚੁੱਪ ਰਹਿਣ ਦੀ ਵਜ੍ਹਾ
ਖੂਬਸੂਰਤੀ ਇੱਕ ਦੂਜੇ ਦੀਆਂ ਮਾੜੀਆਂ ਚੰਗੀਆਂ ਆਦਤਾਂ ਬਰਦਾਸ਼ਤ ਕਰਨ ਵਿਚ ਹੈ ਆਪਣੇ ਵਰਗਾ ਇਨਸਾਨ ਲੱਭੋਗੇ ਤਾਂ ਇਕੱਲੇ ਰਹਿ ਜਾਓਗੇ
ਮਾਂ ਬਾਪ ਨੂੰ ਹਰ ਧੀ ਸਾਂਭ ਲੈਦੀ ਹੈ ਪਰ ਸੱਸ ਸਹੁਰੇ ਨੂੰ ਕੋਈ ਵਿਰਲੀ ਸਾਂਭਦੀ
ਕਮਲਿਆ ਦੀ ਜ਼ਿੰਦਗੀ ਰਾਸ ਆ ਮੈਨੂੰ
ਬਹੁਤਿਆ ਸਿਆਣਿਆ ‘ਚ’ ਦਿਲ ਨੀ ਲੱਗਦਾ ਮੇਰਾ
ਮੈਨੂੰ ਚਾਅ ਨਹੀਂ ਮਹਿਲਾਂ ਕਾਰਾਂ ਦਾ ਇਕ ਅਰਜ਼ ਹੈ ਮੇਰੀ ਮਾਂਏ ਨੀ ਮੈਨੂੰ ਦਾਜ਼ ਦੇਵੀਂ ਸੰਸਕਾਰਾਂ ਦਾ
ਬੇਸ਼ੱਕ Math ਵਿੱਚ ਕਮਜ਼ੋਰ ਸੀ … ਪਰ ਕੌਣ, ਕਿੱਥੇ , ਕਿਵੇ ਬਦਲਿਆ … ਸੱਭ ਹਿਸਾਬ ਰੱਖਿਆ ਹੈ …..!