ਬਸ ਬੇਬੇ-ਬਾਪੂ ਦੀਆ ਨਜ਼ਰਾਂ ਚੁ ਨਾ ਡਿੱਗਣ ਨਾ ਦਈ ਰੱਬਾ
ਇਸ ਦੁਨੀਆ ਦੀ ਨਾ ਤਾਂ ਕਦੇ ਪਰਵਾਹ ਕੀਤੀ ਆ ਨਾ ਕਰਨੀ
Punjabi Status
ਫਿਤਰਤ ਕਿਸੇ ਦੀ ਐਵੇ ਨਾ ਅਜਮਾਇਆ ਕਰ ਹਮਸਫਰ,
ਹਰ ਸਕਸ਼ ਆਪਣੀ ਹੱਦ ਚ ਲਾਜਵਾਬ ਹੁੰਦਾ |
ਜੱਦ ਗੱਲ ਯਾਰੀ ਦੀ ਆ ਜਾਵੇ ਫਿਰ ਗਿਣਤੀ ਮਿਣਤੀ ਕਰੀਏ ਨਾ ,
ਜਿੱਥੇ ਪੁੱਟ ਪੁਲਾਂਘ ਲਈ ਫਿਰ ਪੈਰ ਪਿਛਾਂਹ ਨੂੰ ਧਰੀਏ ਨਾ।
ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ
ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ
ਸਰਦਾਰ ਤੇ ਹਥਿਆਰ ਦੋਵੇ ਇਕੋ ਜਿਹੇ ਹੁੰਦੇ ਹਨ,,,
ਟੋਹਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ,,
ਹੋਣਾ Success ਕੋਈ ਵੱਡੀ ਗੱਲ ਨੀ
ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ
ਪੈਰਾਂ ਦੀ ਚਾਲ ਤਾਂ ਹਰੇਕ ਨਾਲ ਮਿਲ ਜਾਂਦੀ ਆ
ਪਰ ਮੱਤ ਟਾਂਵੇ ਟਾਂਵੇ ਨਾਲ ਮਿਲਦੀ ਆ.!
ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ
ਗੱਲ ਸਕੂਨ ਦੀ ਹੈ ! ਨਹੀਂ ਤਾਂ ਦਿਲ ਲਾਉਣ ਵਾਲੇ ਤਾ ਬਥੇਰੇ ਨੇ
ਗਲਤੀ ਨਿੰਮ ਦੀ ਨਹੀਂ ਕਿ ਓ ਕੌੜੀ ਹੈ।
ਖੁਦਗਰਜ਼ ਤਾਂ ਜ਼ੁਬਾਨ ਏ ਜੋ ਸਿਰਫ ਮਿੱਠਾ ਪਸੰਦ ਕਰਦੀ ਹੈ।
ਕਈ ਸੌਰਾਂ ਦੇ ਵਿਚ ਵੀ ਕੱਖ ਨਹੀਂ।
ਤੇ ਕਈ ਚੁੱਪਾਂ ਦੇ ਵਿੱਚ ਵੀ ਰਾਜ ਹੁੰਦੇ।