ਹੈਗੇ ਆ ਪੁਰਾਣੇ ਗੱਲਾ ਤਾਜੀਆ ਨੀ ਆਉਦੀਆਂ ,
ਦੇਸੀ ਜਿਹੇ ਬੰਦੇ ਆ ਥੋਖੇਬਾਜੀਆ ਨੀ ਆਉਦੀਆ !
Punjabi Status
ਪੈਂਦੀ ਆ ਜਵਾਨੀ ਦੀ ਰੜਕ ਚੰਦਰੀ ਫਿਰਦੇ ਆ ਗੱਬਰੂ ਦਾ ਹੱਲ ਲੱਭਦੇ
ਕੋਈ ਨਹੀ ਪਹਿਚਾਣ ਸਕਦਾ ਕਿਸੇ ਨੂੰ
ਸਭ ਨੇ ਜੀਣ ਦੇ ਢੰਗ ਬਦਲੇ ਹੋਏ ਨੇ
ਮੇਕਅੱਪ ਕਰ ਕਰ ਕੇ ਲੋਕਾਂ ਨੇ
ਚਿਹਰਿਆਂ ਦੇ ਰੰਗ ਬਦਲੇ ਹੋਏ ਨੇ
ਆਪਣੇ ਦੋਸਤ ਲਈ ਜਾਨ ਵਾਰਨੀ ਏਨੀ ਮੁਸ਼ਕਿਲ ਨਹੀਂ
ਪਰ ਮੁਸ਼ਕਿਲ ਐ ਅਜਿਹੇ ਦੋਸਤ ਨੂੰ ਲੱਭਣਾ ਜਿਸ ਤੇ ਜਾਨ ਵਾਰੀ ਜਾ ਸਕੇ…
ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ,
ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ
ਅਸੀ ਦੱਸ ਦੇਣਾ ਸੀ ਤੁਹਾਨੂੰ ਦਿਲ ਦਾ ਹਾਲ
ਜੇ ਤੁਸੀ ਦੋ ਕਦਮ ਚੱਲਦੇ ਸਾਡੇ ਨਾਲ
ਪਰ ਕੀ ਕਰੀਏ ਤੁਹਾਨੂੰ ਸਾਡਾ ਸਾਥ ਪਸੰਦ
ਨਹੀ ਆਇਆ ਤੇ ਸਾਨੂੰ ਲੋਕਾਂ ਵਾਂਗੂ
ਚਿਹਰੇ ਬਦਲਣ ਦਾ ਢੰਗ ਨਹੀ ਆਇਆ
ਟਾਵਾਂ ਟਾਵਾਂ ਬੰਦਾ ਗੱਲ ਖਰੀਕਰਦਾ
ਜੱਗ ਉੱਤੇ ਚੁੱਗਲਾਂ ਦੀ ਥੌੜ ਕੋਈ ਨਾ।
ਜਿਨ੍ਹਾਂ ਨੇ ਤੁਹਾਨੂੰ ਗਲਤ ਸਮਝਣਾ ਹੁੰਦਾ,
ਉਹ ਤੁਹਾਡੀ ਚੁੱਪ ਦਾ ਵੀ ਗਲਤ ਮਤਲਬ ਕੱਢ ਲੈਂਦੇ ਨੇ