ਲੋਕ ਦੋਸਤੀ ਵਿਚ ਰੰਗ ਰੂਪ ਦੇਖਦੇ ਨੇ
ਪਰ ਮੈ ਇਨਸਾਨੀਅਤ ਦੇਖਦਾ
Punjabi Status
ਕਿਸ ਘਮੰਡ ਵਿੱਚ ਜੀ ਰਹੇ ਹੋ ਜਨਾਬ,
ਜੇ ਉਸ ਦੀ ਮਰਜ਼ੀ ਹੋਈ ਤਾਂ ਤੇਰੀ ਲਾਸ਼ ਨੂੰ ਅੱਗ ਵੀ ਨਸੀਬ ਨਹੀਂ ਹੋਣੀ।
ਅਜੀਬ ਅਦਾ ਹੈ ਤੇਰੇ ਦਿਲ ਦੀ ਵੀ
ਨਜਰਾਂ ਵੀ ਸਾਡੇ ਤੇ ਹੀ ਨੇ ਤੇ
ਨਰਾਜਗੀ ਵੀ ਸਾਡੇ ਨਾਲ ਹੈ
ਸ਼ਿਕਾਇਤ ਵੀ ਸਾਡੇ ਨਾਲ ਤੇ
ਪਿਆਰ ਵੀ ਸਾਡੇ ਹੀ ਨਾਲ ਹੈ।
ਕੀਮਤ ਤਾਂ ਹੁਸਨ ਦੀ ਹੁੰਦੀ ਏ ,
ਸਾਦਗੀ ਤਾ ਸੱਜਣਾ ਬੇਮੁੱਲ ਹੁੰਦੀ ਏ
ਤੇਰੀ ਸਾਦਗੀ ਨੇ ਮਨ ਮੋਹ ਲਿਆ,
ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ
ਲੋਕ ਆਸ਼ਕ ਨੇ ਸ਼ਿੰਗਾਰਾਂ ਦੇ
ਅਸੀਂ ਸਾਦਗੀ ਲੈਕੇ ਕਿੱਥੇ ਜਾਈਏ
ਟੈਂਸ਼ਨ ਓਦੋ ਮੁੱਕਣੀ
ਜਦੋ ਨਬਜ਼ ਰੁਕਣੀ
ਸਾਦਗੀ ਹੋਵੇ ਜੇ ਲਫ਼ਜ਼ਾਂ ਵਿੱਚ , ਤਾਂ ਇੱਜਤ “ਬੇਪਨਾਹ” ਤੇ ਦੋਸਤ “ਲਾਜਵਾਬ” ਮਿਲ ਹੀ ਜਾਂਦੇ ਨੇ ।