ਤੇਰੇ ਨਾਲ ਮੇਰੇ ਦਿਲ ਦਾ ਐਸਾ ਰਿਸ਼ਤਾ
ਜੋ ਧੜਕਣਾ ਤਾਂ ਭੁੱਲ ਸਕਦਾ ਪਰ ਤੇਰਾ ਨਾਮ ਨੀਂ ਭੁੱਲਦਾ
Punjabi Status
ਸਮਾਂ ਆਉਣ ਤੇ ਕਰਾ ਦਿਆਂਗੇ ਔਕਾਤ ਦੇ ਦਰਸ਼ਨ ਵੀ
ਅਜੇ ਕਈ ਤਲਾਅ ਖੁਦ ਨੂੰ ਸਮੁੰਦਰ ਸਮਝੀ ਬੈਠੇ ਨੇ
ਕਦੇ ਜੀਣਾ ਚਾਉਦਾ ਸੀ, ਹੁਣ ਰੋਜ਼ ਮੈਂ ਮਰਦਾ ਹਾਂ.ਨਿਤ ਤਾਰਿਆਂ ਛਾਵੇਂ ਬਹਿ , ਮੈਂ ਤੈਨੂੰ ਚੇਤੇ ਕਰਦਾ ਹਾਂ
ਬੇਗਾਨੇ ਜੁੜਦੇ ਗਏ ਆਪਣੇ ਛੱਡਦੇ ਗਏ .
ਦੋ ਚਾਰ ਨਾਲ ਖੜੇ ਬਾਕੀ ਮਤਲਬ ਕਢਦੇ ਆ
ਮਹਾਨ ਉਦੇਸ਼ ਦੀ ਪੂਰਤੀ ਲਈ ਯਤਨਸ਼ੀਲ ਰਹਿਣ ਵਿਚ ਹੀ ਅਸਲੀ ਖੁਸ਼ੀ ਛੁਪੀ ਹੁੰਦੀ ਹੈ।
ਜਵਾਹਰ ਲਾਲ ਨਹਿਰੂ
ਕਿਸਮਤ ਦੀ ਗੱਲ ਐ ਸੱਜਣਾ ਕੋਈ ਨਫ਼ਰਤ ਕਰਕੇ ਵੀ ਪਿਆਰ ਪਾ ਲੈਂਦਾ
ਤੇ ਕੋਈ ਬੇਸ਼ੁਮਾਰ ਪਿਆਰ ਕਰਕੇ ਵੀ ਇਕੱਲੇ ਰਹਿ ਜਾਂਦੇ ਆ
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ
ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ
ਜੋ ਸਾਨੂੰ ਛੱਡ ਗਏ ਅਸੀਂ ਤਾਂ ਓਹਨਾਂ ਦੀਆਂ ਤਸਵੀਰਾਂ ਸਾਂਭੀ ਬੈਠੇਂ ਹਾਂ
ਜੋ ਕਿਸੇ ਕਿਨਾਰੇ ਨਹੀਂ ਲੱਗਦੀਆਂ
ਅਸੀਂ ਓਹ ਹੱਥਾਂ ਦੀਆਂ ਲਕੀਰਾਂ ਸਾਂਭੀ ਬੈਠੇਂ ਹਾਂ
ਜਾਣ ਪਛਾਣ ਦੀ ਗੱਲ ਛੱਡਦੇ ਮਿੱਠਿਆ
ਬਣਦੀ ਸਭ ਨਾਲ ਆਂ ਪਰ ਦਿਖਾਵੇ ਨੀ ਕਰਦੇ
ਆਪਣੀਆਂ ਕਮਜ਼ੋਰੀਆਂ ਦਾ ਪਤਾ ਹੋਣਾ ਸਭ ਤੋਂ ਵੱਡਾ ਇਲਮ ਹੈ।
ਰਾਬਿੰਦਰ ਨਾਥ ਟੈਗੋਰ