ਲੋਕ ਤੁਹਾਡੇ ਬਾਰੇ ਚੰਗਾ ਸੁਣਨ ਤੇ ਸ਼ੱਕ ਕਰਦੇ ਨੇ
ਪਰ ਬੁਰਾ ਸੁਣਨ ਤੇ ਤੁਰੰਤ ਯਕੀਨ ਕਰ ਲੈਂਦੇ ਨੇ
Punjabi Status
ਮਾਣ ਤਾਂ ਹੋ ਹੀ ਜਾਂਦਾ,
ਜਦੋਂ ਯਾਰ ਮਿਲਜੇ ਭਰਾਵਾਂ ਵਰਗਾ..
ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ..
ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ
ਹਰ ਨਵੀਂ ਚੀਜ਼ ਚੰਗੀ ਹੁੰਦੀ ਹੈ,
ਪਰ ਯਾਰ ਦੋਸਤ ਪੁਰਾਣੇ ਹੀ ਚੰਗੇ ਹੁੰਦੇ ਨੇਂ!!!
ਨਾ ਸਾਡਾ ਯਾਰ ਬੁਰਾ ਨਾ ਤਸਵੀਰ ਬੁਰੀ
ਕੁਝ ਅਸੀ ਬੁਰੇ ਕੁਝ ਤਕਦੀਰ ਬੁਰੀ….
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ
ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਏ
ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ,
ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ…
ਤਾਲੁਕਾਤ ਬੜਾਨੇ ਹੈਂ ਤੋ ਕੁਛ ਅਦਾਤੇਂ ਬੁਰੀ ਭੀ ਸੀਖ ਲੋ,
ਐਬ ਨ ਹੋ, ਤੋ ਲੌਗ ਮੈਹਫਿਲੋਂ ਮੈਂ ਨਹੀਂ ਬੁਲਾਤੇ..!
ਅੱਜ ਦੇ ਸਮੇ ਵਿੱਚ ਇੱਜਤ ਜਰੂਰਤ ਦੀ ਹੈ, ਨਾ ਕੇ ਇਨਸਾਨ ਦੀ ,
ਜਰੂਰਤ ਖੱਤਮ ਤੇ ਇੱਜਤ ਵੀ ਖਤਮ.
ਕਾਸ਼ ਤੂੰ ਮੇਰੀ ਜਿੰਦਗੀ ਵਿੱਚ ਆਇਆ ਹੀ ਨਾਂ ਹੁੰਦਾ ਸੱਜਣਾ
ਤਾਂ ਮੇਰੀ ਜਿੰਦਗੀ ਵੀ ਅੱਜ ਸੱਚੀ ਜਿੰਦਗੀ ਹੋਣੀ ਸੀ
ਜਿੰਨਾ ਮੰਜਿਲਾ ਨੂੰ ਕਦੇ ਹੱਥ ਲਾਅ ਕੇ ਮੁੜਿਆ ਸੀ
ਬਸ ਹੁਣ ਚਾਹੁੰਣਾ ਉਥੇ ਪੈਰ ਰੱਖ ਕੇ ਮੁੜਣਾ