ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ
Punjabi Status
ਦੋਸਤ ਦਵਾਈ ਤੋਂ ਵੀ ਜਿਆਦਾ ਚੰਗੇ ਹੁੰਦੇ ਨੇ
ਕਿਉਂਕਿ ਚੰਗੀ ਦੋਸਤੀ ਕਦੇ ਐਕਸਪਾਇਰ ਨੀ ਹੁੰਦੀ
ਜ਼ਿੰਦਗੀ ਬਹੁਤ ਸੋਹਣੀ ਹੈ
ਸਾਰੇ ਏਹੀ ਕਹਿੰਦੇ ਨੇਂ
ਪਰ ਜਦੋਂ ਤੈਨੂੰ ਦੇਖਿਆ ਤਾਂ
ਯਕੀਨ ਜਿਹਾ ਹੋ ਗਿਆ
ਹੱਸਕੇ ਦੇਖੋਗੇ ਤਾ
ਸਾਰੀ ਦੁਨੀਆ ਰੰਗੀਨ ਲੱਗੂਗੀ
ਗਿੱਲੀਆਂ ਅੱਖਾਂ ਨਾਲ ਤਾ
ਸ਼ੀਸ਼ਾ ਵੀ ਧੁੰਦਲਾ ਨਜ਼ਰ ਆਉਂਦਾ
ਹਾਰ ਕਬੂਲ ਨਈ ਜਿੱਤ ਦੀ ਉਮੀਦ ਦਾ ਸਰੂਰ ਆ ਜਿੱਥੇ ਪਹੁੰਚਣ ਦੇ ਸੁਪਣੇ ਬੁਣੇ ਉੱਥੇ ਪਹੁੰਚਣਾ ਮੈ ਜਰੂਰ ਆ
ਦੋਸਤੀ ਓਨਾ ਨਾਲ ਕਰੋ
ਜੋ ਕਦਰ ਕਰਨਾ ਜਾਣਦੇ ਹੋਣ
ਗੁੱਸਾ ਓਨਾ ਨਾਨ ਕਰੋ
ਜੋ ਮਨਾਉਣ ਜਾਣਦੇ ਹੋਣ
ਪਿਆਰ ਓਨਾ ਨਾਲ ਕਰੋ
ਜੋ ਨਿਭਾਉਣ ਜਾਣਦੇ ਹੋਣ
ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ,,
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ
ਮਾਲੀ ਨੂੰ ਖੁਸ਼ੀ ਹੁੰਦੀ ਹੈਂ
ਫੁੱਲਾਂ ਦੇ ਖਿਲਣ ਨਾਲ
ਪਰ ਸਾਨੂੰ ਖੁਸ਼ੀ ਹੁੰਦੀ ਹੈਂ
ਤੇਰੇ ਮਿਲਣ ਨਾਲ
ਜੇਕਰ ਲੋਕ ਤੁਹਾਡੇ ਤੋਂ ਖੁਸ਼ ਨਹੀਂ ਤਾ ਪਰਵਾਹ ਨਾ ਕਰੋ
ਤੁਸੀਂ ਇੱਥੇ ਕਿਸੇ ਦਾ ਮਨੋਰੰਜਨ ਕਰਨ ਨਹੀਂ ਆਏ
ਰੂਹਾਂ ਤੇ ਵੀ ਦਾਗ਼ ਆ ਜਾਂਦੇ ਨੇ ਜਦੋਂ ਦਿਲ ਦੀ ਥਾਂ ਦਿਮਾਗ਼ ਆ ਜਾਂਦੇ ਨੇ
ਦਿਲ ਚ ਜੋ ਓਹੀ ਰੱਖੀਏ ਜ਼ੁਬਾਨ ਤੇ,
ਚਿਹਰੇ ਤੇ ਨਕਾਬ ਨਾ ਚੜ੍ਹਾਏ ਜਾਣ ਕੇ।
ਛੱਡ ਦਿੱਤਾ ਕਿਸੇ ਦੇ ਪਿੱਛੇ ਲੱਗਣਾ ਪ੍ਰਧਾਨ
ਇਥੇ ਜਿਨੂੰ ਜਿੰਨੀ ਇੱਜਤ ਦਿੱਤੀ
ਉਹਨੇ ਉਨਾਂ ਹੀ ਗਿਰਿਆ ਹੋਇਆ ਸਮਝਿਆ