ਮੇਰਾ ਕੀ ਯਾਰਾ ਮੈਂ ਤਾਂ ਅੰਬਰੋਂ ਟੁੱਟਆ ਤਾਰਾ ਹਾਂ,
ਮੈਂ ਕਿਸੇ ਨੂੰ ਕੀ ਸਹਾਰਾ ਦੇਣਾ, ਮੈਂ ਤਾਂ ਆਪ ਬੇਸਹਾਰਾ ਹਾਂ..!!
Punjabi Status
ਗੱਲਾਂ ਦੱਸਣੀਆਂ ਬਹੁਤ ਨੇ ਤੈਨੂੰ ਰਾਜ ਦੀਆਂ,
ਪਰ ਕਹਿਣ ਤੋਂ ਡਰਦਾ ਆਂ।
ਤੇਰੇ ਤੱਕ ਚੱਲਦੇ ਸਾਹ ਮੇਰੇ,
ਤੇਰੇ ਬਿਨਾਂ ਮਰਦਾ ਆਂ।
ਤੇਰੇ ਤੱਕ ਚੱਲਦੇ ਸਾਹ ਮੇਰੇ,
ਤੇਰੇ ਬਿਨਾਂ ਮਰਦਾ ਆਂ
ਉਪਦੇਸ਼ ਸੁਣਨ ਨਾਲੋਂ ਉਨ੍ਹਾਂ ਵਿਚੋਂ ਕੁਝ ਕੁ ਉੱਤੇ ਅਮਲ ਕਰਨਾ ਵੱਧ ਲਾਭਦਾਇਕ ਹੈ।
Swami Vivekananda
ਛੋਟੀ ਗੱਲ ਤੇ ਨਾ ਕਰਦੇ React ਬਿੱਲੋ,
ਬੜੇ Deep ਸਾਡੀ ਚੁੱਪ ਦੇ Effect ਬਿੱਲੋ
ਡੂੰਘੀਆਂ ਸੱਟਾਂ ਵੱਜੀਆਂ ਉਤੋਂ ਉਮਰ ਨਿਆਣੀ ਸੀ
ਹੁਣ ਨਹੀਂ ਹਸਦੇ ਚਿਹਰੇ ਇਹ ਤਸਵੀਰ ਪੁਰਾਣੀ ਸੀ ,
ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ
ਫਿਰ ਭਾਵੇਂ ਬਹਿ ਕੇ ਮੁਕਾਲੀ ਜਾ ਖਹਿ ਕੇ
ਅਸੀਂ ਆਸ਼ਕ ਲੰਮੀਆ ਵਾਟਾ ਦੇ…
ਸੱਜਣਾਂ ਕਦੇ ਤੇਰੇ ਸ਼ਹਿਰ ਵੀ ਆਵਾਂਗੇ
ਜਮੀਨ ਤੇ ਰਹਿਣ ਵਾਲੇ ਹੁਣ
ਬਾਜਾਂ ਨੂੰ ਉੱਡਨਾ ਸਿੱਖਾਉਣਗੇ
ਜਿੱਥੇ ਆਕੜਾਂ ਦਾ ਪੱਲੜਾ ਭਾਰੀ ਹੋਵੇ,
ਉੱਥੇ ਰੁਸਵਾਈਆਂ ਨੇ ਤਾਂ ਜਿੱਤਣਾ ਹੀ ਆ..!!
ਪਤਾ ਨੀ ਪਿਆਰ ਮੇਰਾ ਇੱਕ ਤਰਫਾ ਏ ..
ਜਾਂ ਉਹ ਵੀ ਦਿਲੋ ਕਰਦੀ ਆ
ਥੋੜਾ ਜਿਹਾ ਦੇਖ ਕੇ ਕਮਲੀ ਨੀਵੀਂ ਪਾ ਲੈਂਦੀ
ਜਾਂ ਫਿਰ ਦੁਨੀਆ ਤੋਂ ਡਰਦੀ ਆ
ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ,
ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ..!!
ਜਿਵੇਂ ਨਬਜਾਂ ਦੇ ਲਈ ਖੂਨ
ਤੇ ਰੂਹ ਲਈ ਸ਼ਰੀਰ ਬਣ ਗਿਆ
ਮੇਰੀ ਧੜਕਨ ਤੇਰੀ ਤਸਵੀਰ ਸੱਜਣਾ
ਤੂੰ ਮੇਰੀ ਤਕਦੀਰ ਬਣ ਗਿਆ