Punjabi Status

Best Punjabi Status For Boys and Girls to share on Whatsapp, Facebook and Instagram. Latest Punjabi Status for Whatsapp and Facebook to express their feelings. Read Attitude Status in Punjabi, Punjabi status yaari, Whatsapp Status Punjabi, Quotes in Punjabi, Motivational Status, Dharmik Status, Punjabi status Love, Ajj Da Vichar, Punjabi Song Status, Love quotes in Punjabi, Funny status, Gurbani Status, Status for Boys, Punjabi Status for Girls, Sardari Status, Sachian Gallan, Sad Status Punjabi

Download Image status for Whatsapp Facebook and Instagram

Collection of ਮਾਂ ਪੰਜਾਬੀ ਸਟੇਟਸ

Best ਮਾਂ ਪੰਜਾਬੀ ਸਟੇਟਸ – Maa Punjabi Status to share your feelings with your mother. Share these Punjabi Status on Whatsapp, Facebook and Instagram to show your feelings and emotions.

ਮਾਂ ਵਰਗਾ ਮੀਤ ਨਾ ਕੋਈ

ਮਾਂ ਵਰਗੀ ਅਸੀਸ ਨਾ ਕੋਈ

ਮਾਂ ਤਾ ਮਾਂ ਹੀ ਹੁੰਦੀ ਏ ਨਾ

ਝੱਟ ਪਹਿਚਾਣ ਜਾਂਦੀ ਏ ਕਿ

ਅੱਖਾਂ ਸੌਣ ਨਾਲ ਲਾਲ ਹੋਈਆਂ ਨੇ

ਜਾਂ ਫਿਰ ਰੋਣ ਨਾਲ

ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,ਸਬ ਝੂਠੇ ਤੇ ਬੇਰੂਪ,

ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,ਮਾਂ ਹੈ ਰੱਬ ਦਾ ਰੂਪ

ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ..

ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ

ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ, ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ,

ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ, ਹੱਥ ਮਾਂ ਦੀਆ ਦੁਆਵਾਂ ਵਰਗੇ

ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ

ਜਿਉਂਦੀ ਰਹੇ “ਮਾਂ” ਮੇਰੀ ਜੋ ਚੁੰਨੀ,ਪਾੜ ਕੇ ਮੱਲਮ ਲਾਉਂਦੀ ਏ

ਮਾਂ ਦੇ ਲਈ ਸੱਭ ਨੂੰ ਛੱਡ ਦਿੳ

ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ

ਦੁਨੀਆਂ ਵਿੱਚ ਕਿਸੇ ਹੋਰ ਨਾਲੋਂ,

ਮਾਂ ਤੁਹਾਨੂੰ 9 ਮਹੀਨੇ ਵੱਧ ਜਾਣਦੀ ਏ

ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ

ਲੱਖਾਂ ਰਿਸ਼ਤਿਆਂ ਚ ਓੁਵੇਂ ਮਾਂ ਵਰਗਾ ਕੋਈ ਨਹੀ

ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ਼ ਬੜੇ ਨੇ

ਓਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੀ

ਹਰ ਕੋਸ਼ਿਸ਼ ਕਰੂੰਗਾ ਕੇ ਮੁੱਲ ਮੋੜਾਂ ਤੇਰੀ ਕੁੱਖ ਦਾ

ਹਜੇ ਚੱਲਦਾ ਏ ਮਾੜਾ ਟਾਈਮ ਮਾਂ ਤੇਰੇ ਪੁੱਤ ਦਾ

ਸੰਘਰਸ਼ ਕਰਨਾ ਪਿਓ ਤੋਂ ਸਿੱਖੋ

ਤੇ ਸੰਸਕਾਰ ਮਾਂ ਤੋਂ ਬਾਕੀ ਸਭ ਦੁਨੀਆ ਸਿਖਾ ਦਿੰਦੀ ਹੈ

ਮਾਂ ਦੀ ਅਸੀਸ ਤੇ ਗੁਰੂ ਦੀ ਕਿਰਪਾ

ਇਨਸਾਨ ਦਾ ਜੀਵਨ ਸੁਵਾਰ ਦਿੰਦੀ ਹੈ

ਜੋ ਖੁਸ਼ੀਆਂ ਨਾਲ ਲਿਆਉਂਦੀ ਹੈ, ਤੇਰੇ ਲਈ ਮੈਂ ਉਹ ਰੁੱਤ ਹੋਵਾਂ,

ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ

ਕੰਧਾ ਉੱਤੇ ਲੀਕਾ ਪਾ ਉਹ ਉਲੀਕ ਦੀ ਹੋਣੀ

ਇੱਕ ਮੈਥੋ ਹੀ ਵਾਪਸ ਮੁੜਿਆ ਨਹੀ ਜਾਂਦਾ

ਮੇਰੀ ਮਾਂ ਤਾਂ ਮੈਨੂੰ ਰੋਜ਼ ਉਡੀਕਦੀ ਹੋਣੀ

ਐ ਮੁਸੀਬਤ ਜਰਾ ਸੋਚ ਕੇ ਆ ਮੇਰੇ ਕਰੀਬ

ਕਿਤੇ ਮੇਰੀ ਮਾਂ ਦੀ ਦੁਆ ਤੇਰੇ ਲਈ ਮੁਸੀਬਤ ਨਾ ਬਣ ਜਾਵੇ

ਸਾਰੀ ਰਾਤ ਮੈਂ ਆਪਣੇ ਸੁਪਨੇ ਦੇ ਵਿੱਚ ਸਵਰਗ ਦੀ ਸੈਰ ਕੀਤੀ

ਜਦੋਂ ਸਵੇਰੇ ਅੱਖ ਖੁੱਲੀ ਤਾਂ ਮੇਰਾ ਸਿਰ ਮਾਂ ਦੇ ਪੈਰਾਂ ਵਿੱਚ ਸੀ

Punjabi status 2 line attitude

Punjabi status 2 line Attitude for boys and girls to share on Whatsapp, Instagram and Facebook.

 

ਮੁਸ਼ਕਿਲ ਰਾਹਵਾਂ ਤੋਂ ਨਾਂ ਘਬਰਾਓ

ਕਿਉਂਕਿ ਮੁਸ਼ਕਿਲ ਰਾਹਵਾਂ ਹੀ ਖੂਬਸੂਰਤ ਮੰਜ਼ਿਲ ਵੱਲ ਲੈਕੇ ਜਾਂਦੀਆਂ ਨੇਂ

ਮੈਂ ਗੂੰਗਾ ਨਹੀਂ ਬੱਸ ਮੌਣ ਹਾਂ

ਬਹੁਤ ਜਲਦੀ ਦੱਸੂ ਮੈਂ ਕੌਣ ਹਾਂ

ਉਹ ਵਕ਼ਤ ਦਾ ਖੇਲ ਸੀ ਜੌ ਬੀਤ ਗਿਆ

ਹੁਣ ਅਸੀਂ ਖੇਡਾਂਗੇ ਤੇ ਵਕ਼ਤ ਦੇਖੁਗਾ

ਕਿਸੇ ਦੀ ਤਰੱਕੀ ਦੇਖ ਕੇ ਲੱਤਾਂ ਨੀ ਖਿੱਚੀਆ

ਉਂਝ ਭਾਵੇ ਸਾਡੀ ਬਣਦੀ ਥੋੜਿਆ ਨਾਲ ਆ

ਤੂਫ਼ਾਨ ‘ਚ ਕਿਸ਼ਤੀਆਂ ਤੇ ਘਮੰਡ ‘ਚ ਹਸਤੀਆਂ

ਅਕਸਰ ਡੁੱਬ ਜਾਇਆ ਕਰਦੀਆਂ ਨੇਂ

ਦੁੱਖਾਂ ਦੀ ਨਦੀ ਪਾਰ ਕਰਨ ‘ਚ ਜ਼ੇ ਡਰ ਲੱਗਦਾ ਹੈ

ਤਾਂ ਸੁੱਖ ਦੇ ਸਾਗਰਾਂ ਦਾ ਸੁਪਨੇ ਵੀ ਨਾਂ ਦੇਖਿਆ ਕਰੋ

ਅੱਜ ਕੱਲ ਮਨ ਦੇਖ ਕੇ ਨਹੀਂ

ਮਕਾਨ ਦੇਖ ਕੇ ਮਹਿਮਾਨ ਆਉਂਦੇ ਨੇ

ਛੋਟੇ ਹੋਣ ‘ਚ ਵੀ ਮਾਣ ਮਹਿਸੂਸ ਹੁੰਦਾ ਮੈਨੂੰ

ਕਿਉਂਕਿ ਵੱਡੇ ਵੱਡੇ ਮੇਰੀਆਂ ਰੀਸਾਂ ਕਰਦੇ ਨੇਂ

ਲੱਖ ਵਾਰ ਹਾਰ ਕੇ ਵੀ ਨਹੀਂ ਹਾਰਦੇ

ਜਿਹਨਾਂ ਨੂੰ ਖ਼ੁਦ ਤੇ ਉਮੀਦ ਹੁੰਦੀ ਹੈ

ਕੌਡੀਆਂ ਦੇ ਭਾਅ ਓਹਨਾਂ ਨੂੰ ਵੇਚ ਦਿਆਂਗੇ ਬਾਜ਼ਾਰ ‘ਚ

ਜ਼ੋ ਸਾਡੀ ਕ਼ੀਮਤ ਲਗਾਉਣ ਆਏ ਨੇਂ

ਜ਼ੋ ਲੋਕ ਇਕੱਲੇ ਰਹਿਣਾਂ ਸਿੱਖ ਜਾਂਦੇ ਨੇਂ

ਉਹ ਸੱਭ ਤੋਂ ਵੱਧ ਖ਼ਤਰਨਾਕ ਹੋ ਜਾਂਦੇ ਨੇਂ

ਦੁਨੀਆਂ ਜਿਹੜੇ ਮੁਕਾਮ ਤੇ ਝੁਕਦੀ ਹੈ

ਅਸੀਂ ਉੱਥੇ ਖੜਾ ਰਹਿਣਾਂ ਪਸੰਦ ਕਰਦੇ ਆਂ

ਮੁਕਾਮ ਉਹ ਚਾਹੀਦਾ ਕਿ ਜਿਸ ਦਿਨ ਵੀ ਹਾਰਾਂ

ਜਿੱਤਣ ਵਾਲੇ ਤੋਂ ਵੱਧ ਚਰਚੇ ਮੇਰੇ ਹੋਣ

ਕਿਸੇ ਦੇ ਵਰਗੇ ਨਹੀਂ ਹਾਂ ਅਸੀਂ

ਸਾਡਾ ਆਪਣਾ ਅਲੱਗ ਇੱਕ ਰੁੱਤਬਾ ਹੈ

ਕੋਈ ਵੀ ਕੰਮ ਹੋਵੇ ਤੁਸੀਂ ਸ਼ਾਂਤ ਤਰੀਕੇ ਨਾਲ ਕਰੋ

ਕਿਉਂਕਿ ਸ਼ੇਰ ਸ਼ਿਕਾਰ ਕਰਨ ਵੇਲੇ ਚੀਕਾਂ ਨੀਂ ਮਾਰਦੇ

ਦੂਜਿਆਂ ਤੋਂ ਜਲਣ ਵਾਲੇ ਅਸੀਂ ਕਿੱਥੇ

ਸਾਨੂੰ ਚਾਹਣ ਵਾਲੇ ਵਾਲੇ ਘੱਟ ਨੀਂ ਇੱਥੇ

ਕੰਮ ਇਹੋ ਜਿਹੇ ਕਰੋ ਕਿ ਨਾਮ ਹੋ ਜਾਵੇ

ਨਹੀਂ ਤਾਂ ਨਾਮ ਐਸਾ ਕਰੋ

ਕਿ ਨਾਮ ਲੈਂਦੇ ਹੀ ਕੰਮ ਹੋ ਜਾਵੇ

 

For more Attitude Punjabi Status Click Here

Collection of best ਉਮੀਦ ਪੰਜਾਬੀ ਸਟੇਟਸ for Whatsapp, Instagram and Facebook.

 

ਤੂੰ ਭੁਲਾ ਦੇਵੇ ਮੈਨੂੰ ਇਹ ਤੇਰੀ ਆਪਣੀ ਹਿੰਮਤ ਹੈ ਪਰ

ਮੈਂ ਤੈਨੂੰ ਭੁੱਲ ਜਾਂ ਇਹ ਉਮੀਦ ਮੇਰੇ ਤੋਂ ਜਿੰਦਗੀ ਭਰ ਨਾਂ ਰੱਖੀਂ

 

ਉਹ ਗੁੱਸੇ ਵਿਚ ਬੋਲਿਆ ਕਿ

ਆਖਿਰ ਤੈਨੂੰ ਸਾਰੀਆਂ ਸ਼ਿਕਾਇਤਾਂ ਮੇਰੇ ਤੋਂ ਹੀ ਆ ਨਾ

ਮੈਂ ਵੀ ਸਿਰ ਝੁਕਾ ਕੇ ਕਹਿਤਾ ਕਿ ਆਖਿਰ

ਮੈਨੂੰ ਸਾਰੀਆਂ ਉਮੀਦਾਂ ਵੀ ਤਾਂ ਤੇਰੇ ਤੋਂ ਹੀ ਆ

 

ਜੀਵਨ ਵਿਚ ਕਦੇ ਵੀ ਉਮੀਦ ਨਾ ਛੱਡੋ

ਕਿਉਂਕਿ ਤੁਸੀਂ ਇਹ ਕਦੇ ਨਹੀਂ ਜਾਣ ਸਕਦੇ ਕਿ

ਆਉਣ ਵਾਲਾ ਕੱਲ ਤੁਹਾਡੇ ਲਈ ਕੀ ਲੈ ਕੇ ਆਉਣ ਵਾਲਾ ਹੈ

 

ਬਾਜ਼ੀ ਜਿੱਤਣ ਦੀ ਉਮੀਦ ‘ਚ ਜ਼ਿੰਦਗੀ ਹਾਰ ਬੈਠੇ ਹਾਂ

ਨਾ ਨਾ ਕਰਦੇ ਅਸੀਂ ਤੈਨੂੰ ਪਿਆਰ ਕਰ ਬੈਠੇ ਹਾਂ

 

ਕਿਸੇ ਤੋਂ ਕੋਈ ਵੀ ਉਮੀਦ ਨਾਂ ਰੱਖਿਉ ਕਿਉਂਕਿ

ਜਦੋਂ ਉਮੀਦ ਟੁੱਟਦੀ ਆ ਤਾਂ ਤਕਲੀਫ ਬਹੁਤ ਹੁੰਦੀ ਆ

 

ਇੱਕਲੇ ਰਹਿਣ ਵਿੱਚ ਵੀ ਇੱਕ ਅਲੱਗ ਹੀ ਸਕੂਨ ਹੈ

ਨਾ ਕਿਸੇ ਦੇ ਵਾਪਸ ਆਉਣ ਦੀ ਉਮੀਦ

ਨਾ ਹੀ ਕਿਸੇ ਦੇ ਛੱਡ ਕੇ ਜਾਣ ਦਾ ਡਰ

 

ਕਿਸੇ ਤੋ ਉਮੀਦ ਕੀਤੇ ਬਿਨਾ ਉਸਦਾ ਚੰਗਾ ਕਰੋ ਕਿਉੰਕਿ

ਕਿਸੇ ਨੇ ਸੱਚ ਕਿਹਾ ਹੈ ਜਿਹੜੇ ਲੋਕ ਫੁੱਲ ਵੇਚਦੇ ਹਨ

ਉਹਨਾਂ ਦੇ ਹੱਥਾਂ ‘ਚ ਅਕਸਰ ਖੁਸ਼ਬੂ ਰਹਿ ਜਾਂਦੀ ਹੈ

 

ਅੱਧੇ ਦੁੱਖ ਗਲਤ ਲੋਕਾਂ ਤੋਂ ਉਮੀਦ ਰੱਖਣ ਨਾਲ ਹੁੰਦੇ ਨੇ

ਅਤੇ ਬਾਕੀ ਅੱਧੇ ਸੱਚੇ ਲੋਕਾਂ ਤੇ ਸ਼ੱਕ ਕਰਨ ਨਾਲ

 

ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ ਕਿਸੇ ਨੂੰ

ਨਾ ਮਿਲਣ ਦੀ ਉਮੀਦ ‘ਚ ਵੀ ਚਾਹੁੰਦੇ ਰਹਿਨਾ ਅਸਲੀ ਪਿਆਰ ਹੈ

 

ਹਾਲੇ ਦਮ ਹੈ ਸ਼ਰੀਰ ‘ਚ ਮਰਦੇ ਨਹੀਂ ਆਪਾਂ

ਜੰਗ ਹਾਰੇ ਹਾਂ ਜ਼ਮੀਰ ਤੋਂ ਹਰਦੇ ਨਹੀਂ ਆਪਾਂ

ਉਮੀਦ ਹੁਣ ਰੱਖਿਓ ਰੁੱਤ ਬਦਲਣ ਦੀ ਯਾਰੋ

ਰਾਹਦੇ ਕਿੱਦਾਂ ਜੇਕਰ ਲੜਦੇ ਨਹੀਂ ਆਪਾਂ

 

ਡਰ ਬਿਨ੍ਹਾਂ ਉਮੀਦ ਦੇ ਨਹੀਂ ਹੋ ਸਕਦਾ

ਅਤੇ ਉਮੀਦ ਬਿਨ੍ਹਾਂ ਡਰ ਦੇ

 

ਜਿਸ ਕੋਲ ਉਮੀਦ ਹੈ

ਉਹ ਨਾਂ ਵਾਰ-ਵਾਰ ਹਾਰ ਕੇ ਵੀ ਨਹੀਂ ਹਾਰਦਾ

 

ਖੁਸ਼ ਰਹਿਣ ਦਾ ਸਿੱਧਾ ਜਿਹਾ ਇੱਕੋ ਮੰਤਰ ਹੈ ਕਿ

ਉਮੀਦ ਖੁਦ ਤੋਂ ਰੱਖੋ ਕਿਸੇ ਹੋਰ ਤੋਂ ਨਹੀਂ

 

ਉਮੀਦ ਕਰਦੇ ਹਾਂ ਤੁਹਾਡਾ ਦਿਨ ਪਿਆਰ ਨਾਲ ਸ਼ੁਰੂ ਹੋਵੇ

ਅਤੇ ਖੂਬਸੂਰਤ ਯਾਦਾਂ ਨਾਲ ਖਤਮ ਹੋਵੇ

 

ਵਾਰ-ਵਾਰ ਰਫੂ ਕਰਦਾ ਹਾਂ ਜਿੰਦਗੀ ਦੀ ਜੇਬ ਨੂੰ

ਉਮੀਦ ਹੈ ਕਿ ਕਦੇ ਨਾ ਕਦੇ ਖ਼ੁਸ਼ੀ ਦੇ ਪਲ ਰੁੱਕ ਜਾਣਗੇ

 

ਹਰ ਦਿਨ ਨੂੰ ਨਵੀਂ ਉਮੀਦ ਦੇ ਤੌਰ ਤੇ ਦੇਖੋ

ਬੁਰੀਆਂ ਯਾਦਾਂ ਨੂੰ ਪਿੱਛੇ ਛੱਡ ਦਿਓ ਅਤੇ

ਆਉਣ ਵਾਲੇ ਚੰਗੇ ਕੱਲ ਵਿੱਚ ਵਿਸ਼ਵਾਸ ਰੱਖੋ

 

ਮੇਰੇ ਜਿਊਣ ਦਾ ਤਰੀਕਾ ਥੋੜਾ ਵੱਖਰਾ ਹੈ

ਮੈਂ ਉਮੀਦ ਤੇ ਨਹੀਂ ਜ਼ਿੱਦ ਤੇ ਜਿਊਂਦਾ ਹਾਂ

 

ਸਭ ਕੁਝ ਛੱਡ ਦੇਣਾ ਪਰ ਮੁਸਕੁਰਾਉਣਾ ਤੇ

ਉਮੀਦ ਕਦੇ ਨਾ ਛੱਡਣਾ

 

ਨਾ ਮੈਂ ਡਿੱਗਿਆ ਨਾ ਉਮੀਦਾ ਦੇ ਮੀਨਾਰ ਡਿੱਗੇ

ਲੋਕੀ ਮੈਨੂੰ ਗਿਰਾਉਣ ਲਈ ਕਈ ਕਈ ਵਾਰ ਡਿੱਗੇ

 

ਕਿਸੇ ਤੋਂ ਉਮੀਦ ਲਗਾਉਗੇ ਤਾਂ ਖ਼ੁਦ ਵੀ ਟੁੱਟ ਜਾਵੋਗੇ

ਇਕ ਦਿਨ ਉਮੀਦ ਦੇ ਨਾਲ

 

ਜਦੋਂ ਵੀ ਤੈਨੂੰ ਮਿਲਣ ਦੀ ਉਮੀਦ ਨਜਰ ਆਈ

ਮੈਨੂੰ ਆਪਣੇ ਪੈਰਾਂ ਵਿੱਚ ਪਈ ਜਮੀਨ ਨਜਰ ਆਈ

ਤੇਰੀ ਯਾਦ ਵਿੱਚ ਨਿਕਲ ਪਏ ਮੇਰੇ ਅੱਥਰੂ

ਤੇ ਹਰ ਅੱਥਰੂ ‘ਚ ਤੇਰੀ ਤਸਵੀਰ ਨਜਰ ਆਈ

 

ਇੱਜਤ ਬਹੁਤ ਮਹਿੰਗੀ ਚੀਜ਼ ਆ ਤੇ

ਸਸਤੇ ਲੋਕਾਂ ਤੋਂ ਇਸਦੀ ਉਮੀਦ ਨੀ ਰੱਖਣੀ ਚਾਹੀਦੀ

 

ਇਮਾਨਦਾਰੀ ਬਹੁਤ ਮਹਿੰਗਾ ਤੋਹਫਾ ਹੈ

ਇਸ ਦੀ ਉਮੀਦ ਸਸਤੇ ਲੋਕਾਂ ਤੋਂ ਨਾ ਕਰੋ

 

ਅੱਜ ਰੋਸ਼ਨੀ ਦੀ ਕਿਰਣ ਨਵੀਂ ਉਮੀਦ ਬਣਕੇ ਆਈ ਹੈ

ਸਭ ਦੇ ਦਿਲਾਂ ਵਿੱਚ ਕੁਝ ਨਵਾਂ ਹੋਣ ਦੀ ਆਸ ਛਾਈ ਹੈ

ਉਦਾਸ ਨਾ ਹੋਵੇ ਕਿਉਂਕਿ ਅੱਜ ਦੀਵਾਲੀ ਆਈ ਹੈ

 

ਰਿਸ਼ਤੇ ਤੇ ਉਹ ਹੁੰਦੇ ਨੇ ਜਿਨ੍ਹਾਂ ‘ਚ ਲਫ਼ਜ਼ ਘੱਟ ਤੇ ਸਮਝ ਜ਼ਿਆਦਾ ਹੋਵੇ

ਜਿਹਦੇ ‘ਚ ਤਕਰਾਰ ਘੱਟ ਤੇ ਪਿਆਰ ਜ਼ਿਆਦਾ ਹੋਵੇ

ਜਿਹਦੇ ‘ਚ ਉਮੀਦ ਘੱਟ ਤੇ ਵਿਸ਼ਵਾਸ ਜਿਆਦਾ ਹੋਵੇ

 

ਤੂੰ ਜਿੱਦਾਂ ਚੱਲਣਾਂ ਹੈ ਉਦਾਂ ਹੀ ਚੱਲ “ਮੇਰੀ ਜਿੰਦਗੀ”

ਮੈਂ ਤਾਂ ਹੁਣ ਤੇਰੇ ਤੋਂ ਉਮੀਦ ਹੀ ਛੱਡ ਦਿੱਤੀ

 

ਹਰ ਪਲ ਦੀ ਅਪਣੀ ਕੀਮਤ

ਸਵੇਰ ਨਵੀਂ ਉਮੀਦ ਲਿਆਵੇ

ਸ਼ਾਮ ਲਿਆਂਦੀ ਪਿਆਰ

ਰਾਤ ਲਿਆਵੇ ਸੁਪਨੇ ਤੇ

ਨੀਂਦ ਲਿਆਵੇ ਉਮੀਦ

 

ਮੁਹੱਬਤ ਤਾਂ ਅੱਜ ਵੀ ਉਹਨੀ ਹੀ ਹੈ ਤੇਰੇ ਨਾਲ

ਬੱਸ ਉਮੀਦ ਕੁਝ ਨਹੀਂ

 

ਉਮੀਦ ਕਰਦੇ ਹਾਂ ਕਿ ਤੁਹਾਡਾ ਨਵਾਂ ਸਾਲ

ਸਫਲਤਾ,ਸਿਹਤ,ਸੰਪੂਰਨਤਾ ਅਤੇ ਖੁਸ਼ਹਾਲੀ ਨਾਲ ਭਰਿਆ ਹੋਇਆ ਹੋਵੇ

 

ਸਭ ਤੋਂ ਬੁਰਾ ਹੈ ਉਮੀਦ ਦਾ ਮਰ ਜਾਣਾ ਤੇ

ਉਸ ਤੋਂ ਵੀ ਬੁਰਾ ਹੈ ਝੂਠੀ ਉਮੀਦ ਦਾ ਜ਼ਿੰਦਾ ਰਹਿਣਾ

 

ਜੇਕਰ ਕੁਝ ਛੱਡਣਾ ਹੈ ਤਾਂ

ਦੂਜਿਆਂ ਤੋਂ ਉਮੀਦ ਕਰਨਾ ਛੱਡ ਦਿਓ

 

ਮੁਸ਼ਕਿਲਾਂ ਦੀ ਪਤਝੜ ਦੇ ਬਿਨਾਂ

ਉਮੀਦ ਦੀਆਂ ਟਾਹਣੀਆਂ ਤੇ ਨਵੇਂ ਪੱਤੇ ਨਹੀਂ ਲੱਗਦੇ

 

ਕਿਸੇ ਦਾ ਦਿਲ ਦੁਖਾ ਕੇ

ਆਪਣੇ ਲਈ ਕਦੇ ਵੀ ਖੁਸ਼ੀਆਂ ਦੀ ਉਮੀਦ ਨਾ ਰੱਖੋ

 

 

Collection of best Punjabi Sad Shayari on life for girls and boys in Punjabi language for Whatsapp, Instagram and Facebook

ਜ਼ਿੰਦਗੀ ਬਹੁਤ ਛੋਟੀ ਆ ਯਾਰੋ

ਜਦੋ ਤੱਕ ਰਾਹ ਸਮਝ ਆਉਂਦਾ ਓਦੋ ਤੱਕ ਸਫਰ ਮੁੱਕ ਜਾਂਦੇ

ਹੱਸ ਕੇ ਕੱਟੇ ਸੀ ਜੋ ਦਿਨ ਅੱਜ ਉਹੀ ਮੈਨੂੰ ਰਵਾਉਂਦੇ ਨੇ

ਤੇਰੇ ਝੂਠੇ ਜਿਹੇ ਲਾਰੇ ਅੱਲੜੇ ਮੈਨੂੰ ਅੱਜ ਵੀ ਚੇਤੇ ਆਉਂਦੇ ਨੇ

ਹੁਣ ਛੱਡ ਤੂੰ ਵੀ ਰੌਣਾ ਸੱਜਣਾ ਵੇ

ਹੰਝੂ ਸਿੱਟ ਕੇ ਕਦੇ ਤੱਕਦੀਰਾਂ ਨੀਂ ਬਦਲਦੀਆ

ਤੇਰੀ ਅੱਖ ਰੋਵੇਗੀ ਬੇਕਦਰਾ ਤੇ ਹਾਸੇ ਦੇਖੀਂ ਖੋਹ ਜਾਣੇ ਨੇ

ਤੈਨੂੰ ਕਦਰਾਂ ਉਦੋਂ ਹੀ ਪੈਣੀਆਂ ਨੇ ਜਦੋਂ ਦੂਰ ਸੱਜਣ ਹੋ ਜਾਣੇ ਨੇ

ਗਲਤੀਆਂ ਤੇ ਗੁਨਾਹ ਤੇਰੇ ਵੀ ਕੁੱਝ ਘੱਟ ਨਹੀਂ

ਉਹ ਵੱਖਰੀ ਗੱਲ ਏ, ਬਹੁਤੇ ਸ਼ਿਕਵੇ ਨਹੀਂ ਕਰਦੇ ਅਸੀਂ

ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕੱਲਾ ਬਹਿ ਕੇ ਰਾਤਾਂ ਨੂੰ

ਖੇਡ ਕੇ ਦਿਲ ਨਾਲ ਤੁਰ ਗਈ ਤੂੰ ਨਾ ਸਮਝ ਸਕੀ ਜਜਬਾਤਾਂ ਨੂੰ

ਜ਼ਖ਼ਮ ਦਿਲ ਦੇ ਹੁਣ ਭਰਨੋਂ ਰਹੇ

ਕੋਈ ਜ਼ਿੰਦਗੀ ‘ਚ ਰਿਹਾ ਨੀ ਸਾਡੀ ਮਰਹਮ ਵਰਗਾ

ਕਿੰਨਾ ਕੁ ਤੇਰੇ ਨਾਂ ਕਰ ਦਵਾਂ ਖੁਦ ਨੂੰ ਮੈਂ

ਜਦ ਕਿ ਮੈਨੂੰ ਪਤਾ ਤੂੰ ਮੇਰਾ ਕਦੇ ਨਹੀਂ ਹੋਣਾ

ਦਿਲਾਂ ਨੂੰ ਤੋੜ ਕੇ ਲੋਕ

ਖ਼ੁਦਾ ਕੋਲ ਇਬਾਦਤ ਕਰਦੇ ਨੇਂ

ਤੋੜ ਦਿੱਤਾ ਮੇਰਾ ਮਾਸੂਮ ਜਿਹਾ ਦਿਲ ਜਦੋਂ ਦਿਲ ਚਾਹਿਆ

ਹਾਏ ਵੇ ਰੱਬਾ!ਓਹਨੂੰ ਕਿਉਂ ਮੇਰੇ ਤੇ ਰਤਾ ਤਰਸ ਨਾਂ ਆਇਆ

ਜਦ ਕੋਈ ਸੱਚਾ ਆਸ਼ਿਕ ਟੁੱਟਦਾ ਤਾਂ ਬੂਹਾ ਦੋ ਰਾਹਾਂ ਦਾ ਖੁੱਲਦਾ

ਕੋਈ ਮੈਖਾਨਿਆਂ ਵੱਲ ਨੂੰ ਤੁਰਿਆ ਕੋਈ ਲਫ਼ਜ਼ਾਂ ਨੂੰ ਜਜ਼ਬਾਤਾਂ ‘ਚ ਬੁਣਦਾ

ਕਦੇ ਭੁੱਲੀ ਨਾ ਮੁਟਿਆਰ ਉਹ ਜੋ ਕੱਲੇ ਸਾਨੂੰ ਛੱਡ ਗਈ ਏ

ਦਰਦ ਹਿਜ਼ਰਾਂ ਦਾ ਸਾਡੇ ਸੀਨੇ ਗੱਡ ਗਈ ਏ

ਲੋਕਾਂ ਨੂੰ ਹਸਾਉਣ ਵਾਲਾ ਜਦੋਂ ਆਪ ਕੱਲਾ ਰੋਂਦਾ ਹੋਊ

ਸੋਚ ਕੇ ਤਾਂ ਦੇਖੀ ਕਿੰਨਾ ਦੁੱਖ ਸਹਿੰਦਾ ਹੋਊ

ਕੀ ਕਹਿਣੇ ਮੇਰੇ ਲੇਖਾਂ ਦੇ ਤੇਰੇ ਕੇਸਾਂ ਤੋਂ ਵੀ ਕਾਲੇ ਨੇ

ਦੁੱਖ ਆਪਣੇ ਤੈਨੂੰ ਕਿਉਂ ਦੇਵਾਂ ਮੈ ਪੁੱਤਾਂ ਵਾਂਗੂੰ ਪਾਲੇ ਨੇ

ਲੋਕਾਂ ਨੇ ਬਹੁਤ ਰੋਵਾਇਆ ਏ ਮੌਤੇ ਮੇਰੀਏ

ਜੇ ਤੂੰ ਸਾਥ ਦਵੇਂ ਤਾਂ ਸੱਭ ਨੂੰ ਰੋਵਾ ਸਕਦੇ ਆ ਆਪਾਂ

ਰੋਵਾ ਕੇ ਜਾਣ ਵਾਲਿਆ ਇਹਨਾਂ ਤਾਂ ਦੱਸ ਜਾ

ਇੰਤਜ਼ਾਰ ਕਰਾਂ ਜਾ ਬਦਲ ਜਾਵਾਂ ਤੇਰੇ ਵਾਂਗੂ

ਕੀ ਵਫ਼ਾ ਮਿਲਣੀ ਓਹਨਾਂ ਤੋਂ

ਜੌ ਖੁਦ ਬੇਵਫ਼ਾ ਨੇ

 

To read more Sad Punjai Shayari on life and Status Click Here