ਮਰਦੀ ਸੀ ਜਿਹੜੀ ਕਦੇ ਮਿੱਤਰਾ ਦੀ ਟੌਹਰ ਤੇ
ਮਰ ਗਈ ਉਹ ਪਾਸਪੋਰਟ ਵਾਲੀ ਮੋਹਰ ਤੇ
Punjabi Status
ਜਿਸ ਦਿਨ ਸਾਦਗੀ “ਸ਼ਿੰਗਾਰ” ਹੋ ਜਾਵੇਗੀ
ਉਸ ਦਿਨ “ਸ਼ੀਸ਼ੇ” ਦੀ ਵੀ ਹਾਰ ਹੋ ਜਾਵੇਗੀ
ਇਹ ਜ਼ਿੰਦਗੀ ਏਨੀ ਛੌਟੀ ਏ,
ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.
ਅਸੀ ‘ਸਿਰਫ ਤੇਰੇ’ ਹਾਂ,
ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ.
ਸਾਡੇ ਸਟੇਟਸ ਤੱਤੀ ਚਾਹ ਵਰਗੇ ਨੇ
ਕਮਲੀਏ ਜਿਹਦੀ ਸਮਝ ਆਦੇਂ ਨੇ
ਉਹ ਮਜੇ ਲੈਂਦਾ ਤੇ
ਜਿਹਦੀ ਨਹੀ ਆਉਦੇ
ਉਹਦਾ ਅੰਦਰ ਸੜਦਾ
ਸਾਡੇ ਸਟੇਟਸ ਤੱਤੀ ਚਾਹ ਵਰਗੇ ਨੇ
ਕਮਲੀਏ ਜਿਹਦੀ ਸਮਝ ਆਦੇਂ ਨੇ
ਉਹ ਮਜੇ ਲੈਂਦਾ ਤੇ
ਜਿਹਦੀ ਨਹੀ ਆਉਦੇ
ਉਹਦਾ ਅੰਦਰ ਸੜਦਾ
ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ
ਇੱਕ ਸਾਂਝ ਪੁਰਾਣੀ,
ਰੀਜ ਨਿਮਾਣੀ,
ਦਿਲ ਚ ਵਸੋਣਾ ਤੈਨੂੰ,
ਅਸੀ ਸੁਰਮਾਂ ਬਣਾ,
ਡੱਬੀ ਵਿੱਚ ਪਾ,
ਅੱਖ ਚ ਪਰੋਣਾ ਤੈਨੂੰ
ਜਦੋਂ ਨਿਆਂ, ਨੇਕੀ ਅਤੇ ਧਰਮ ਨੂੰ ਖ਼ਤਰਾ ਹੋਵੇ ਤਾਂ ਜੰਗ ਤੋਂ ਨਾ ਘਬਰਾਓ।
ਇਸ ਸਮੇਂ ਕਾਇਰ ਬਣ ਕੇ ਨਾ ਬੈਠੋ।
ਮਨੁੱਖ ਨੂੰ ਚਾਹੀਦਾ ਹੈ ਕਿ ਉਹ ਕ੍ਰੋਧ ਨੂੰ ਦਯਾ ਨਾਲ ਅਤੇ ਬੁਰਾਈ ਨੂੰ ਭਲਾਈ ਨਾਲ ਜਿੱਤੇ।
Mahatma Buddha
ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ,,
ਇੱਕ ਬਾਰ ਸਾਡਾ ਬਣ ਸੱਜਣਾ ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ.
ਮਿਹਨਤ ਨਾਲ ਸਭ ਕੁਝ ਮਿਲਦਾ ਏ
ਮੈਂ ਬੇਬੇ ਕੋਲੋਂ ਸਿੱਖਿਆ ਏ
ਮਹਿੰਦੀ ਰੰਗ ਲਿਆਂਦੀ ਏ ਘਿਸ ਜਾਣ ਦੇ ਬਾਦ
ਯਾਰੀ ਯਾਦ ਆਉਂਦੀ ਏ ਟੁੱਟ ਜਾਣ ਦੇ ਬਾਦ |
ਮਿਹਨਤੀ ਮਨੁੱਖ ਦੇ ਚਾਅ ਬੇਸ਼ੱਕ ਪੂਰੇ ਨਾ ਹੋਣ ,
ਪਰ ਉਹ ਭੁੱਖਾ ਕਦੇ ਨਹੀਂ ਮਰਦਾ।