ਬਣਾ ਕੇ ਦੀਵੇ ਮਿੱਟੀ ਦੇ ਇਨ੍ਹਾਂ ਨੇ ਵੀ ਜ਼ਰਾ ਜਿਹੀ ਆਸ ਰੱਖੀ ਹੈ,
ਇਨ੍ਹਾਂ ਦੀ ਮਿਹਨਤ ਖਰੀਦੋ ਦੋਸਤੋਂ ਇਨ੍ਹਾਂ ਦੇ ਘਰ ਵੀ ਦੀਵਾਲੀ ਹੈ।
Punjabi Status
ਚੁੱਪ ਨਾ ਸਮਝੀ ਸਬਰ ਆ ਹਜੇ “
ਤੋੜ ਵੀ ਦਿੰਦੇ ਕਦਰ ਆ ਹਜੇ
ਜ਼ਿੰਦਗੀ ਆਪਣੇ ਆਪ ਨੂੰ ਲੱਭਣ
ਬਾਰੇ ਨਹੀਂ ਖ਼ੁਦ ਨੂੰ ਬਣਾਉਣ ਬਾਰੇ ਹੈ
ਜਾਰਜ ਬਰਡ ਸ਼ਾਅ
ਜਦੋਂ ਕਿਸੇ ਬੀਮਾਰੀ ਦੇ ਕਈ ਇਲਾਜ ਸੁਝਾਏ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਬੀਮਾਰੀ ਠੀਕ ਨਹੀਂ ਹੋਵੇਗੀ।
Anton Chekhov
ਨਫਰਤਾਂ ਦੇ ਸ਼ਹਿਰ ‘ਚ ਚਲਾਕੀਆਂ ਦੇ ਡੇਰੇ ਨੇ,
ਇੱਥੇ ਉਹ ਲੋਕ ਰਹਿੰਦੇ ਨੇ,
ਜੋ ਤੇਰੇ ਮੂੰਹ ਤੇ ਤੇਰੇ ਤੇ, ਮੇਰੇ ਮੂੰਹ ਤੇ ਮੇਰੇ ਨੇ
ਲੋਕਾਂ ਨੂੰ ਨਹੀਂ
ਆਪਣੇ ਹਾਲਾਤ ਬਦਲੋ…
ਲੋਕ ਆਪਣੇ ਆਪ ਬਦਲ ਜਾਣਗੇ..
ਮੇਰੀਆਂ ਗੱਲਾਂ ‘ਚ, ਮੇਰੀਆਂ ਯਾਦਾਂ ‘ਚ,
ਹਿਸਾਬ ਕਰਕੇ ਦੇਖੀਂ, ਬੇਹਿਸਾਬ ਹੈ ਤੂੰ
ਨਾ ਬਣ ਖ਼ੁਦਾ ਕਿਸੇ ਲਈ,
ਬਸ ਇਨਸਾਨ ਬਣ ਜਾ ਇਨਸਾਨ ਲਈ।
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਇੱਕ ਦੂਜੇ ਨੂੰ ਮੁਸਕੁਰਾਹਟ ਨਾਲ ਮਿਲੀਏ
ਕਿਉਂਕਿ ਇਹੀ ਤਾਂ ਪਿਆਰ ਦੀ ਸ਼ੁਰੂਆਤ ਹੈ
ਮਦਰ ਟੈਰੇਸਾ
ਜਿੰਦਗੀ ਦਾ ਸਫ਼ਰ ਬੜਾ। ਰੋਮਾਂਚਿਤ ਤੇ ਪੇਚੀਦਾ ਹੈ।
ਜਿਸ ਸਫ਼ਰ ਉੱਤੇ ਚੱਲਣਾ ਸਾਰਿਆਂ ਦੇ ਨਾਲ ਹੈ
ਪਰ ਬਚਣਾ ਇੱਕਲਿਆਂ ਨੇ ਹੈ।
ਬੁਢਾਪੇ ‘ਚ ਆਪਣੇ ਮਾਂ-ਬਾਪ ਦੀ ਸੇਵਾ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ