ਸੂਰਜ ਵੀ ਜਦੋਂ ਸਵੇਰੇ ਚੜ੍ਹਦਾ ਹੈ ਤਾਂ ਕਮਜ਼ੋਰ ਹੁੰਦਾ ਹੈ
ਪਰ ਜਿਵੇਂ ਦਿਨ ਬੀਤਦਾ ਹੈ ਉਹ ਹੌਂਸਲਾ ਕਰਦਾ ਹੈ।
Punjabi Status
“ਜਦੋਂ ਮੁਸੀਬਤ ਆਉਂਦੀ ਹੈ, ਇਮਾਨਦਾਰ ਬਣੋ,
ਜਦੋਂ ਪੈਸਾ ਆਉਂਦਾ ਹੈ, ਸਧਾਰਨ ਬਣੋ.
ਹੱਕ ਮਿਲਣ ਤੇ ਨਿਮਰ ਬਣੋ,
ਅਤੇ ਗੁੱਸੇ ਹੋਣ ‘ਤੇ ਸ਼ਾਂਤ ਰਹੋ।”
ਇਸ ਨੂੰ ਜੀਵਨ ਦਾ ਪ੍ਰਬੰਧ ਕਿਹਾ ਜਾਂਦਾ ਹੈ।
ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ
ਅਣਜਾਣ ਲੋਕਾਂ ਨੂੰ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ ,
ਕਿਸੇ ਦੀ ਚੱਕ ਬਾਹਲਾ ਸ਼ਕ ਅਧੂਰਾ ਸੱਚ
ਬੰਦੇ ਨੂੰ ਇਕੱਲਾ ਕਰ ਦਿੰਦੇ ਨੇ
ਜੋ ਦਿਲ ਦਾ ਸੱਚਾ ਹੋਵੇਗਾ ਉਹ ਝਗੜਾ ਚਾਹੇ ਰੋਜ਼ ਕਰੇ
ਪਰ ਛੱਡ ਕੇ ਕਦੇ ਨਹੀਂ ਜਾਵੇਗਾ
ਫੇਰ ਕਿ ਹੋਇਆ ਜੇ ਤੂੰ ਸਾਡੀ ਕਿਸਮਤ ਵਿਚ ਹੈਨੀ ਸੱਜਣਾ ,
ਪਰ ਇਸ ਦਿਲ ਵਿਚ ਹਮੇਸ਼ਾ ਤੂੰ ਹੀ ਰਹੇਂਗਾ
ਨਾ ਛੇੜ ਗਮਾਂ ਦੀ ਰਾਖ ਨੂੰ,
ਕਿਤੇ-ਕਿਤੇ ਅੰਗਾਰੇ ਹੁੰਦੇ ਨੇ….
ਹਰ ਦਿਲ ਚ ਇੱਕ ਸਮੁੰਦਰ ਹੁੰਦਾ ਹੈ,
ਤਾਹੀਓਂ ਹੰਝੂ ਖਾਰੇ ਹੁੰਦੇ ਨੇ….
ਜੇ ਤੁਹਾਡੇ ਵਿੱਚ ਪਿੱਛਾ ਕਰਨ ਦੀ ਹਿੰਮਤ ਹੈ
ਤਾਂ ਤੁਹਾਡੇ ਸਾਰੇ ਸ਼ੁਫ਼ਨੇ ਪੂਰੇ ਹੋ ਸਕਦੇ ਹਨ
ਵਾਲਟ ਡਿਜ਼ਨੀ
ਜਿਹੜੇ ਬੰਦੇ ਅਸੂਲਾਂ ਨਾਲ ਜਿਉਦੇ ਨੇ
ਉਹਨਾਂ ਦੇ ਦੋਸਤ ਘੱਟ ਤੇ ਦੁਸ਼ਮਨ ਜਿਆਦਾ ਹੁੰਦੇ ਨੇ
ਉਹ ਨਹੀਂ ਮਿਲਿਆ ਤਾਂ ਕੋਈ ਦੁੱਖ ਨਹੀਂ…
ਪਰ ਉਹਦਾ ਮਿਲ ਕੇ ਵੀ ਮੇਰਾ ਨਾਂ ਹੋਣਾ…
ਅੰਦਰੋਂ ਇੱਕ ਚੀਸ ਜ਼ਰੂਰ ਪੈਦਾ ਕਰ ਦਿੰਦਾ ..
ਕਹਿੰਦੇ ਹਨ ਕਾਲਾ ਰੰਗ ਅਸ਼ੁੱਭ ਹੁੰਦਾ ਹੈ।
ਪਰ ਸਕੂਲ ਦਾ ਉਹ ‘ਬਲੈਕ ਬੋਰਡ ਪੁਰੀ ,
ਜ਼ਿੰਦਗੀ ਬਦਲ ਦਿੰਦਾ ਹੈ
ਹੋਰ ਤਾਂ ਤੰਮਨਾ ਮੇਰੀ ਕੋਈ ਵੀ ਨਹੀਂ
ਮੈਂ ਤਾ ਸਭ ਪਾ ਲਿਆ
ਤੇਰੇ ਨਾਲ ਮਿਲਿਆ ਤਾ ਇੰਜ ਲਗਾ
ਜਿਵੇ ਰੱਬ ਪਾਲਿਆ …..