ਕਹਿੰਦੇ ਤਨ ਨੂੰ ਰੋਗ ਮਾਰ ਜਾਂਦੇ ਨੇ ਦਿਲ ਨੂੰ ਸੋਗ ਮਾਰ ਜਾਂਦੇ ਨੇ
ਆਦਮੀ ਇੰਝ ਨਹੀਂ ਮਰਦਾਂ ਧੋਖੇਬਾਜ਼ ਲੋਕ ਮਾਰ ਜਾਂਦੇ ਨੇ
Punjabi Status
ਦੁਨੀਆ ‘ਚ ਸਭ ਤੋਂ ਤਾਕਤਵਰ ਇਨਸਾਨ ਉਹ ਹੁੰਦਾ ਹੈ,
ਜੋ ਧੋਖਾ ਖਾ ਕੇ ਵੀ ਲੋਕਾਂ ਦੀ ਮਦਦ ਕਰਨਾ ਨਹੀਂ ਛੱਡਣਾ
ਸੁਕੂਨ ਤੋਂ ਮਿਲੇਗਾ ਹੀ ਇਕ ਦਿਨ, ਫਿਲਹਾਲ ਜ਼ਿੰਦਗੀ ਸਵਰਨੇ ਮੈਂ ਲਗੇ ਹੈ ਹਮ !
ਵੇਖ ਕੇ ਸੋਹਣਾ ਮੁੱਖ
ਅਸੀਂ ਇਤਬਾਰ ਨਾ ਕਰਦੇ ,
ਓਹਦੀਆਂ ਝੂਠੀਆਂ ਕਸਮਾਂ ਦਾ
ਇਤਬਾਰ ਨਾ ਕਰਦੇ…
ਜੇ ਪਤਾ ਹੁੰਦਾ ਕਿ ਅਸੀਂ
ਸਿਰਫ ਮਜ਼ਾਕ ਓਹਦੇ ਲਈ ,
ਤਾਂ ਸੌਂਹ ਰੱਬ ਦੀ ਮਰ ਜਾਂਦੇ ,
ਪਰ ਕਦੀ ਪਿਆਰ ਨਾ ਕਰਦੇ
ਮੇਰੇ ਵੱਲੋ ਸਾਰੀਆਂ ਨੂੰ Advance ਵਿੱਚ
Happy New Year ਕਿ ਪਤਾ ਨਵੇਂ ਸਾਲ ਵਾਲੇ
ਦਿਨ ਹੋਣਾ ਕੇ ਨਹੀ Net Pack ਬੱਲੇ ਤੁਹਾਡੇ
ਤੁਸੀ ਤਾਂ ਮੈਨੂੰ ਮਾਰ ਹੀ ਦਿੱਤਾ ਸੀ
ਅੱਜ ਇੱਕ ਨਵਾਂ ਦਿਨ ਹੈ, ਨਵੇਂ ਜੋਸ਼ ਨਾਲ ਆਪਣੇ ਟੀਚੇ ਵੱਲ ਵਧੋ,
ਜੋ ਕੋਸ਼ਿਸ਼ਾਂ ਕੱਲ੍ਹ ਨਾਕਾਮ ਰਹੀਆਂ ਸਨ, ਅੱਜ ਜ਼ਰੂਰ ਕਾਮਯਾਬ ਹੋਣਗੀਆਂ।
ਅਸੀਂ ਜੋ ਹੈਗੇ ਆ ਓਹੀ ਦਿਸਦੇ ਆ
ਐਂਵੇ ਗੱਲਾਂ ਨਾਲ ਦੁਨਿਆ ਨੀ ਚਾਰਦੇ
ਹਮੇਸ਼ਾਂ ਚੰਗੇ ਵਿਅਕਤੀਆਂ ਦੀ ਸੰਗਤ ਕਰੋ
ਕਿਉਂਕਿ ਅਜਿਹੀ ਸੰਗਤ ਮਨੁੱਖ ਨੂੰ ਕਦੇ ਭਟਕਣ ਨਹੀਂ ਦਿੰਦੀ
ਗਿਆਨੀ ਸੰਤ ਸਿੰਘ ਜੀ ਮਸਕੀਨ
ਜੇ ਅੱਜ ਸੁੱਤਾ ਰਹਿ ਗਿਆ ਤਾਂ ਜ਼ਿੰਦਗੀ ਤੇਰੀ ਸੁਫ਼ਨਿਆਂ ’ਚ ਲੰਘੇਗੀ
ਜੇ ਅੱਜ ਜਾਗ ਗਿਆ ਤਾਂ ਸੁਫ਼ਨੇ ਵੀ ਹਕੀਕਤ ਬਣ ਜਾਣਗੇ।
ਨਵਾਂ ਸਾਲ ਤੁਹਾਡੇ ਅਤੇ ਤੁਹਾਡੇ
ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ,
ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ
ਸਫਲਤਾ ਤੁਹਾਡੀ ਮਿਹਨਤ ਦੀ ਦਾਸੀ ਬਣੇ
ਇਸੇ ਉਮੀਦ ਨਾਲ ਆਪ ਨੂੰ ਨਵੇਂ ਸਾਲ ਦੀਆ
ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਵਿੱਚ
ਤੁਸੀਂ ਵਧੇ ਫੁੱਲੋ ਅਤੇ ਖੁਸ਼ੀਆਂ ਤੇ ਖੇੜੇ ਮਾਣੋ।
ਤੂੰ ਹੋ ਜਾਵੀਂ ਮੇਰਾ ਇਹੋ ਇਕੁ ਇਕ ਖਵਾਬ
ਇਹ ਮੇਰੇ ਵਲੋਂ ਤਾ ਹਣ ਹਾਂ ਪੂਰੀ
ਤੂੰ ਦੱਸ ਤੇਰਾ ਕਿ ਜਵਾਬ ਇਹ
ਨਵਾਂ ਸਾਲ ਤੁਹਾਡੇ ਅਤੇ ਤੁਹਾਡੇ
ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ,
ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ
ਸਫਲਤਾ ਤੁਹਾਡੀ ਮਿਹਨਤ ਦੀ ਦਾਸੀ ਬਣੇ।
ਇਸੇ ਉਮੀਦ ਨਾਲ ਆਪ ਨੂੰ ਨਵੇਂ ਸਾਲ ਦੀਆ
ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਵਿੱਚ
ਤੁਸੀਂ ਵਧੋ ਫੁੱਲੋ ਅਤੇ ਖੁਸ਼ੀਆਂ ਤੇ ਖੇੜੇ ਮਾਣੋ।