ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ,
ਨਾ ਯਾਦ ਕਰੀਂ ਨਾ ਯਾਦ ਆਵੀਂ
Punjabi Status
ਜ਼ੋ ਪਰਿੰਦੇ ਸਾਨੂੰ ਦੇਖ ਕੇ ਉੱਡਣਾ ਸਿੱਖੇ
ਓਹਨਾਂ ਨੂੰ ਗ਼ਲਤਫਹਿਮੀ ਆ ਕਿ
ਓਹ ਸਾਥੋਂ ਉੱਚਾ ਉੱਡ ਲੈਣਗੇ
ਮਜ਼ਬੂਤ ਰਿਸ਼ਤੇ ਤੇ ਕੜਕ ਚਾਹ
ਸਮੇਂ ਦੇ ਨਾਲ ਨਿੱਖਰਦੇ ਨੇਂ
ਥੋੜਾ ਸਬਰ ਰੱਖ ਮੁਸਾਫ਼ਿਰ
ਰੱਬ ਦੇ ਕੀਤੇ ਫੈਸਲੇ ਬਾਕਮਾਲ ਹੁੰਦੇ ਨੇ
ਸਾਂਵਲਾ ਰੰਗ,ਮਿੱਠੀ ਆਵਾਜ਼, ਕੜਕ ਤੇਵਰ ਤੇ ਭਰਪੂਰ ਤਾਜ਼ਗੀ
ਤੂੰ ਅਪਣਾ ਨਾਮ ਬਦਲ ਕੇ ਚਾਹ ਕਿਉਂ ਨੀਂ ਰੱਖ ਲੈਂਦੀ
ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ,
ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ
ਦੁਨੀਆਂ ਜਿਹੜੇ ਮੁਕਾਮ ਤੇ ਝੁਕਦੀ ਹੈ
ਅਸੀਂ ਉੱਥੇ ਖੜਾ ਰਹਿਣਾਂ ਪਸੰਦ ਕਰਦੇ ਆਂ
ਇੱਕ ਚਾਹ ਉਹਨਾਂ ਦੇ ਨਾਮ
ਜਿਹਨਾਂ ਦੇ ਸਿਰ ਵਿੱਚ
ਮੇਰੀ ਵਜ੍ਹਾ ਨਾਲ ਦਰਦ ਰਹਿੰਦਾ ਹੈ
ਪਲਕਾਂ ਦੀ ਹੱਦ ਨੂੰ ਤੋੜ ਕੇ ਆ ਡਿੱਗਾ
ਇੱਕ ਹੰਝੂ ਨੇ ਮੇਰੇ ਸਬਰ ਦੀ ਤੌਹੀਨ ਕਰ ਦਿੱਤੀ
ਸੁਣ ਤਿੰਨ ਹੀ ਤਾਂ ਸੌਂਕ ਨੇ ਮੇਰੇ
ਚਾਹ,ਸ਼ਾਇਰੀ ਤੇ ਤੂੰ
ਮਜ਼ਾਕ ਤਾਂ ਅਸੀਂ ਬਾਅਦ ‘ਚ ਬਣੇ ਆ
ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ
ਮੁਕਾਮ ਉਹ ਚਾਹੀਦਾ ਕਿ ਜਿਸ ਦਿਨ ਵੀ ਹਾਰਾਂ
ਜਿੱਤਣ ਵਾਲੇ ਤੋਂ ਵੱਧ ਚਰਚੇ ਮੇਰੇ ਹੋਣ