ਜੇ ਕੁਝ ਸਿੱਖਣਾ ਤਾਂ ਅੱਖਾ ਨੂੰ ਪੜ੍ਹਨਾਂ ਸਿੱਖ
ਸ਼ਬਦਾਂ ਦੇ ਤਾ ਹਜ਼ਾਰਾਂ ਮੱਤਲਬ ਨਿੱਕਲਦੇ ਨੇ
Punjabi Status for Girls
ਮੁਹੱਬਤ ਹੈ ਤੇਰੇ ਨਾਲ ਜੇ ਮੱਤਲਬ ਹੁੰਦਾ ਤਾਂ
ਮੁਹੱਬਤ ਹੈ ਤੇਰੇ ਨਾਲ ਜੇ ਮੱਤਲਬ ਹੁੰਦਾ
ਤਾਂ ਤੇਰੀ ਫਿਕਰ ਨਾ ਹੁੰਦੀ
ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ ਰੱਬ
ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ
ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀਂ ਕੀਤਾ
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ
ਛੂਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ
ਸ਼ਿਕਾਇਤ ਤਾਂ ਖੁਦ ਨਾਲ ਆ ਪਰ ਮੁਹੱਬਤ
ਸ਼ਿਕਾਇਤ ਤਾਂ ਖੁਦ ਨਾਲ ਆ
ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ
ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ
ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ
ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ
ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ
ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਹੈ
ਕੇ ਮੁਹਬੱਤ ਕਿੰਨੀ ਗਹਿਰੀ ਹੈ
ਸਾਡੇ ਤਾਂ ਸੁਪਨਿਆਂ ਵਿੱਚ ਵੀ ਤੇਰੇ
ਸਾਡੇ ਤਾਂ ਸੁਪਨਿਆਂ ਵਿੱਚ ਵੀ
ਤੇਰੇ ਤੋਂ ਇਲਾਵਾ ਕੋਈ ਹੋਰ ਨਹੀਂ ਆਉਂਦਾ ਤੇ ਜ਼ਿੰਦਗੀ ਵਿੱਚ ਕਿਵੇਂ ਆਜੂ
ਮਿੱਠੀ ਤੇਰੀ ਚਾਹ ਹੀਰੇ,ਦਿਖਾ ਕੇ ਗਈ
ਮਿੱਠੀ ਤੇਰੀ ਚਾਹ ਹੀਰੇ,ਦਿਖਾ ਕੇ ਗਈ ਐ ਰਾਹ ਹੀਰੇ
ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ
ਤੇਰੀ ਜੂਠੀ ਚਾਹ ਪੀ ਕੇ ਮਿੱਠੀਏ ਮੈਂ
ਤੇਰੀ ਜੂਠੀ ਚਾਹ ਪੀ ਕੇ ਮਿੱਠੀਏ
ਮੈਂ ਆਪਣੇ ਘਰ ਦੀ ਖੰਡ ਬਚਾਇਆ ਕਰਦਾ ਹਾਂ
ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ
ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ
ਸਾਰੀ ਉਮਰ ਆਪਣੀ ਤੇਰੇ ਨਾਂ ਲਵਾ ਦਵਾਂ
ਲੜਾਈ ਕਰਕੇ ਤਾਂ ਜੰਗ ਜਿੱਤੀ ਜਾਂਦੀ
ਲੜਾਈ ਕਰਕੇ ਤਾਂ ਜੰਗ ਜਿੱਤੀ ਜਾਂਦੀ ਆ
ਪਰ ਦਿਲ ਤਾਂ ਪਿਆਰ ਤੇ ਇੱਜਤ ਨਾਲ ਜਿੱਤੇ ਜਾਂਦੇ ਨੇ