ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
Punjabi Status for Girls
ਰੁੱਖਾਂ ਵਰਗਾ ਸਬਰ, ਖੂਹਾਂ ਜਹੀ ਗਹਿਰਾਈ,
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ
ਮੇਰੀ ਸਿਰਫ਼ ਤੇਰੇ ਨਾਲ ਬਣਦੀ ਸੀ
ਤੇ ਤੂੰ ਹੀ ਮੇਰਾ ਨਹੀਂ ਬਣਿਆ
ਪਾਣੀ ਦਰਿਆ ‘ਚ ਹੋਵੇ ਜਾਂ ਅੱਖਾਂ ਚ’
ਗਹਿਰਾਈ ਤੇ ਰਾਜ ਦੋਵਾਂ ਚ’ ਹੁੰਦੇ ਆ
ਮਾਂ ਵਰਗਾ ਮੀਤ ਨਾ ਕੋਈ
ਮਾਂ ਵਰਗੀ ਅਸੀਸ ਨਾ ਕੋਈ
ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਵਾਗ ਰਾਜਿਆ ਦੇ ਰੱਖਿਆ ਕਰੂ…
ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ,
ਤੇਰੀ ਗੱਲ ਹੋਰ ਹੈ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ |
ਹੁੰਦੀਆਂ ਸਲਾਮਾਂ ਜੱਟੀ ਦੇ ਸਵੈਗ ਨੂੰ…
ਤੇਰੀ ਕੁੰਡੀ ਮੁੱਛ ਲਾਉਂਦੀ ਨਿਰੀ ਅੱਗ ਮੁੰਡਿਆਂ
ਉਹ ਖੁਦ ਬਦਲ ਗਏ ਨੇ ਜਿਹੜੇ ਕਦੇ ਮੈਨੂੰ ਕਿਹਾ ਕਰਦੇ ਸੀ ਕੇ ਬਦਲ ਨਾ ਜਾਵੀਂ
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
ਮੇਰੀ ਸਿਰਫ਼ ਤੇਰੇ ਨਾਲ ਬਣਦੀ ਸੀ
ਤੇ ਤੂੰ ਹੀ ਮੇਰਾ ਨਹੀਂ ਬਣਿਆ