ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ
ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ
Punjabi Status for Boys
ਕਈ ਫੁੱਲ ਵੀ ਕਰਨ ਤਾਰੀਫ਼ ਤੇਰੀ,
ਕਈ ਈਰਖਾ ਕਰ ਮੁਰਝਾ ਜਾਂਦੇ,
ਕਈ ਖੁਸ਼ਬੂ ਲੈਣ ਉਧਾਰ ਤੈਥੋਂ
ਤੇ ਕਈ ਸ਼ੀਸ਼ੇ ਵੀ ਤਰੇੜਾਂ ਖਾ ਜਾਂਦੇ
ਬਦਨਾਮ ਹੋਣਾ ਵੀ ਕੋਈ ਆਮ ਗੱਲ ਨੀ
ਕਾਲਜੇ ਫੁਕਣੇ ਪੈਂਦੇ ਨੇ ਲੋਕਾਂ ਦੇ
ਵੇ ਇਕ ਜੋੜਾ ਗਟਾਰਾਂ ਦਾ
ਇਸ਼ਕ ਤਾਂ ਢੰਗ ਜੀਣ ਦਾ
ਨਈਂਓਂ ਮਸਲਾ ਵਿਚਾਰਾਂ ਦਾ
ਕਿਰਤ
ਨਹੀਂਓਂ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ
ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ