ਕਮੀ ਰੱਖੀ ਨਹੀਂ ਦੁਨੀਆਂ ਬਣਾਉਣ ਵਾਲੇ ਨੇ ,
ਜਿੰਨ੍ਹੇ ਸੜਦੇ ਨੇ ਉਸ ਤੋਂ ਜ਼ਿਆਦਾ ਚਾਹੁੰਣ ਵਾਲੇ ਨੇ।
Punjabi Status for Boys
ਸਾਡੇ ਤੋਂ ਹੀ ਸਿਖਿਆ ਤੂੰ ਤੀਰ ਫੜਨਾ ,
ਪੁੱਤ ਸਾਨੂ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ
ਧੇਲੇ ਦੀਆ ਘੁੱਗੀਆ ਨਾਲ ਲਿੰਕ ਬਣਾਕੇ
ਅੰਬਰਾ ਦੇ ਬਾਜ ਨੀ ਠੋਕੇ ਜਾਦੇ
ਜਮੀਨ ਤੇ ਰਹਿਣ ਵਾਲੇ ਹੁਣ
ਬਾਜਾਂ ਨੂੰ ਉੱਡਨਾ ਸਿੱਖਾਉਣਗੇ
ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ
ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ
ਕਈ ਫੁੱਲ ਵੀ ਕਰਨ ਤਾਰੀਫ਼ ਤੇਰੀ,
ਕਈ ਈਰਖਾ ਕਰ ਮੁਰਝਾ ਜਾਂਦੇ,
ਕਈ ਖੁਸ਼ਬੂ ਲੈਣ ਉਧਾਰ ਤੈਥੋਂ
ਤੇ ਕਈ ਸ਼ੀਸ਼ੇ ਵੀ ਤਰੇੜਾਂ ਖਾ ਜਾਂਦੇ
ਬਦਨਾਮ ਹੋਣਾ ਵੀ ਕੋਈ ਆਮ ਗੱਲ ਨੀ
ਕਾਲਜੇ ਫੁਕਣੇ ਪੈਂਦੇ ਨੇ ਲੋਕਾਂ ਦੇ
ਵੇ ਇਕ ਜੋੜਾ ਗਟਾਰਾਂ ਦਾ
ਇਸ਼ਕ ਤਾਂ ਢੰਗ ਜੀਣ ਦਾ
ਨਈਂਓਂ ਮਸਲਾ ਵਿਚਾਰਾਂ ਦਾ
ਕਿਰਤ
ਨਹੀਂਓਂ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ
ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ