ਤੂੰ ਮੇਰੇ ਰੂਹ ਦਾ ਸਰਤਾਜ਼ ਏਂ
ਬੇਝਿਜਕ ਆਇਆ ਕਰ ਮੇਰੀ ਦਿਲ ਦੀ ਸੰਤਲਤ ਵਿੱਚ
Punjabi Status for Boys
ਮੇਰਾ ਇਸ਼ਕ ਇਬਾਦਤ ਤੇ ਤੂੰ ਮੇਰਾ ਖ਼ੁਦਾ
ਹੁਣ ਹੋ ਨਹੀਂ ਸਕਦੇ ਕਦੇ ਆਪਾਂ ਜੁਦਾ
ਦੋ ਜਿਸਮ ਤੇ ਇੱਕ ਰੂਹ ਬਣ ਜਾਈਏ
ਚੱਲ ਇਹਦਾਂ ਆਪਾਂ ਮੁਹੱਬਤਾਂ ਨਿਭਾਈਏ
ਸਾਡੀ ਮਹਿਫ਼ਲ ‘ਚ ਖ਼ੁਆਬ ਤੁਹਾਡੇ ਨਾਮ ਦਾ ਹੋਵੇਗਾ
ਪੀਆਂਗੇ ਅਸੀਂ ਪਰ ਜਾਮ ਤੁਹਾਡੇ ਨਾਮ ਦਾ ਹੋਵੇਗਾ
ਸ਼ਾਂਤ ਸੁਨਿਹਰੀ ਸ਼ਾਮ ਜਿਹਾ ਇਸ਼ਕ ਹੈ ਸਾਡਾ
ਜਿਉਣਾ ਮਰਨਾ ਰੱਬ ਜਾਨੇ ਪਰ ਇਹ ਦਿਲ ਤਾਂ ਹੈ ਤੁਹਾਡਾ
ਉਸ ਤੋਂ ਪੁੱਛ ਲਵੋ ਉਸਦੇ ਇਸ਼ਕ ਦੀ ਕੀਮਤ
ਅਸੀਂ ਤਾਂ ਬੱਸ ਭਰੋਸੇ ਤੇ ਵਿੱਕ ਗਏ
ਤੂੰ ਮੇਰੀ ਮੋਹੱਬਤ ਤੋਂ ਵਾਕਿਫ਼ ਹੈ
ਇਸਤੋਂ ਵੱਡੀ ਖੁਸ਼ੀ ਦੀ ਗੱਲ ਮੇਰੇ ਲਈ ਕੀ ਹੋ ਸਕਦੀ ਹੈ
ਇੱਕ ਲਾਜ਼ਮੀ ਨਹੀਂ ਕਿ ਉਹ ਵੀ ਚਾਹੇ
ਮੈਂ ਇਸ਼ਕ ਹਾਂਤਰਫ਼ਾ ਵੀ ਹੋ ਸਕਦਾ ਹਾਂ
ਪਾਸਾ ਵੱਟ ਕੇ ਲੰਘਣ ਵਾਲਿਆਂ ਦੇ
ਅਸੀਂ ਦਿਲ ਵਿਚ ਹੋ ਕੇ ਲੰਘਾਗੇ
ਹਰ ਰੋਜ਼ ਖੁਆਬਾਂ ‘ਚ ਦੇਖ ਕੇ ਤੈਨੂੰ
ਕਾਗਜ਼ ਤੇ ਲਿਖਦਾ ਰਹਿਨਾਂ
ਪੱਤਝੜ ਦਾ ਆਖਰੀ ਪੱਤਾ ਬਣਕੇ ਲਟਕ ਰਿਹਾ ਹਾਂ
ਤੂੰ ਹਵਾ ਬਣਕੇ ਆ ਕਹਾਣੀ ਖਤਮ ਕਰ
ਭਾਵੇਂ ਹੁਣ ਕਦੇ ਵੀ ਨੀ ਮੈਥੋਂ ਜਾਣਾ ਮੁੜਿਆ
ਤਾਂ ਵੀ ਤੇਰੇ ਨਾਲ ਰਹਿਣਾ ਮੇਰਾ ਨਾਂ ਜੁੜਿਆ