Punjabi Love status

Punjabi Love Status for Whatsapp and Facebook , Punjabi romantic status, Punjabi love status in two lines, Punjabi love shayari in Punjabi.

Download Love Image status for Whatsapp Facebook and Instagram

ਮੈਂ ਕਿਤਾਬ ਬਣ ਜਾਵਾਂਗੀ

ਤੂੰ ਮੈਨੂੰ ਪੜਣ ਵਾਲਾਂ ਤਾਂ ਬਣ

ਮੈਂ ਤੇਰੇ ਲਈ ਸਭ ਕੁਝ ਕਰ ਜਾਵਾਂਗੀ

ਤੂੰ ਮੈਨੂੰ ਸਮਝਾਉਣ ਵਾਲਾਂ ਤਾਂ ਬਣ..

ਮੈਂ ਕਦੇ

by Sandeep Kaur

ਮੈਂ ਕਦੇ ਰਾਤੀ ਕੱਲੇ ਬਹਿ ਕੇ ਚੰਨ ਤਾਰਿਆਂ ਨੂੰ ਲੋਚਿਆ ਹੀ ਨੀ

ਤੂੰ ਬਸ ਮੇਰਾ ਹੋਜਾ

ਇਸ ਤੋਂ ਵੱਧ ਕੇ ਮੈ ਹੋਰ ਕੁਝ ਕਦੇ ਸੋਚਿਆ ਹੀ ਨੀ

ਘਰੇ ਸਾਡੇ

by Sandeep Kaur

ਘਰੇ ਸਾਡੇ ਨਿੱਤ ਹੀ ਕਚਿਹਰੀ ਲਗਦੀ,

ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ

ਕਿਉਕਿ ਬਾਪੂ ਕਹਿਦਾ ਕੁੜੀ ਪੜੀ ਲਿਖੀ ਲਿਆਉਣੀ ਆ,

ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ