ਲਫ਼ਜ਼ਾਂ ਦੇ ਵੀ ਜਾਇਕੇ ਹੁੰਦੇ ਨੇਂ
ਪਰੋਸਣ ਤੋਂ ਪਹਿਲਾਂ ਚੱਖ ਲੈਣੇ ਚਾਹੀਦੇ ਨੇਂ
Attitude Status in Punjabi
ਲਫ਼ਜ਼ਾਂ ਦੇ ਵੀ ਜਾਇਕੇ ਹੁੰਦੇ ਨੇਂ
ਪਰੋਸਣ ਤੋਂ ਪਹਿਲਾਂ ਚੱਖ ਲੈਣੇ ਚਾਹੀਦੇ ਨੇਂ
ਹੋਵੇਂਗਾ ਤੂੰ ਬਹੁਤ ਵੱਡਾ ਸੌਦਾਗਰ
ਪਰ ਮੈਨੂੰ ਖਰੀਦ ਲਵੇਂ ਇਹੋ ਜਹੀ ਤੇਰੀ ਔਕਾਤ ਨਹੀਂ
ਆਪਣੇ ਆਪ ਨੂੰ ਬਣਾਉਣ ਲਈ
ਆਪਣੇ ਆਪ ਨੂੰ ਦਾਅ ਤੇ ਲਾਉਣਾ ਜ਼ਰੂਰੀ ਹੁੰਦਾ ਹੈ
ਕਰਨ ਦੋ ਜ਼ੋ ਤੁਹਾਡੀਆ ਬੁਰਾਈਆਂ ਕਰਦੇ ਨੇਂ
ਇਹ ਛੋਟੀਆਂ ਛੋਟੀਆਂ ਹਰਕਤਾਂ ਛੋਟੇ ਲੋਕ ਹੀ ਕਰਦੇ ਨੇਂ
ਨਾਕਾਮਯਾਬ ਲੋਕ ਦੁਨੀਆ ਦੇ ਡਰ ਤੋਂ ਆਪਣੇ ਫੈਸਲੇ ਬਦਲ ਲੈਂਦੇ ਆ
ਤੇ ਕਾਮਯਾਬ ਲੋਕ ਆਪਣੇ ਫੈਸਲੇ ਨਾਲ ਦੁਨਿਆ ਹੀ ਬਦਲ ਦਿੰਦੇ ਆ
ਸੁਣ ਸੱਜਣਾਂ ਸ਼ੇਰਨੀ ਦੀ ਭੁੱਖ ਤੇ ਸਾਡਾ ਲੁੱਕ
ਦੋਵੇਂ ਹੀ ਜਾਣਲੇਵਾ ਨੇਂ
Attitute ਤਾਂ ਬਹੁਤ ਆ ਪਰ ਬਿਨਾਂ ਗੱਲ ਤੋਂ ਦਿਖਾਉਂਦੇ ਨਹੀਂ
ਪਰ ਲੋੜ ਪੈਣ ਤੇ ਮੌਕਾ ਹੱਥੋਂ ਗਵਾਉਂਦੇ ਨਹੀਂ
ਸਬਰ ਕਰ ਭਰਾਵਾ
ਉਡਾਂਗੇ ਪਰ ਆਪਣੇ ਦਮ ਤੇ
ਤੇਰੀ ਆਕੜ ਨਜ਼ਰਾਂ ਨਾਲ ਭੰਨ ਸਕਦੇ ਆਂ
ਮਿਲ ਕੇ ਤਾਂ ਦੇਖ ਕੀ ਕੀ ਕਰ ਸਕਦੇ ਆਂ
ਅਸੀਂ ਤਾਂ ਉਹਨਾਂ ਵਿੱਚੋਂ ਆਂ
ਜ਼ੋ ਸ਼ਰਾਫਤ ਵੀ ਬੜੀ ਬਦਮਾਸ਼ੀ ਨਾਲ ਕਰਦੇ ਹਾਂ
ਸ਼ਾਂਤ ਰਹਿ ਕੇ ਮਿਹਨਤ ਕਰੋ ਯਾਦ ਰੱਖੋ
ਸ਼ਾਤ ਪਾਣੀ ਸੁਨਾਮੀ ਲਿਆਉਂਦਾ ਹੈ