ਗਬਰੂ ਦੇ ਡੋਲੇ ,ਸ਼ਰੀਕਾਂ ਦੇ ਰੌਲੇ . by admin March 27, 2021 ਗਬਰੂ ਦੇ ਡੋਲੇ ,ਸ਼ਰੀਕਾਂ ਦੇ ਰੌਲੇ . ਮਸਲੇ ਅਣਗੌਲੇ ਟਾਈਮ ਨਾਲ ਵਧ ਹੀ ਜਾਂਦੇ ਨੇ.. ਮਾੜੀ ਸਰਕਾਰ ,ਤੇ ਝੂਠਾ ਪਿਆਰ , ਬਾਣੀਆਂ ਯਾਰ, ਮੌਕਾ ਵੇਖ ਠੱਗ ਹੀ ਜਾਂਦੇ ਨੇ… Share on WhatsappDownload ImageCopy
ਟਿੱਚਰਾਂ ਕਰਦੇ ਨੇਂ ਲੋਕ, by admin March 23, 2021 ਟਿੱਚਰਾਂ ਕਰਦੇ ਨੇਂ ਲੋਕ, ਜਲ਼ਦੀ ਹੋਵਾਂਗੇ ਮਸ਼ਹੂਰ ਬਲੇਆ .. ਵੇਖਣ ਨੂੰ ਵੀ ਤਰਸੇਂਗਾ, ਮਿਲਣਾ ਤਾਂ ਦੂਰ ਬਲੇਆ.. Share on WhatsappDownload ImageCopy
ਕਹਿੰਦੀ 24 ਘੰਟਿਆ ਚ by admin March 23, 2021 ਕਹਿੰਦੀ 24 ਘੰਟਿਆ ਚ ,ਤੇਰੇ ਜਿਹੇ 20 ਪੱਟ ਲਈਏ ਅਸੀ, ਮੈਂ ਕਿਹਾ ਬੀਬਾ jatt ਜਿਹਾ ਇੱਕ ਨੀ ਲੱਬਣਾ ਭਾਮੇ 40 ਪੱਟ ਲੀ Share on WhatsappDownload ImageCopy