Attitude Status in Punjabi
ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ
ਜੇ ਅੱਜ ਹਨੇਰੀ ਤੇਰੀ ਵੱਗਦੀ
ਕੱਲ ਦਾ ਤੁਫਾਨ ਸਾਡਾ ਹੋਵੇਗਾ
ਸਮਾਂ ਆਉਣ ਤੇ ਕਰਾ ਦਿਆਂਗੇ ਔਕਾਤ ਦੇ ਦਰਸ਼ਨ ਵੀ
ਅਜੇ ਕਈ ਤਲਾਅ ਖੁਦ ਨੂੰ ਸਮੁੰਦਰ ਸਮਝੀ ਬੈਠੇ ਨੇ
ਜਾਣ ਪਛਾਣ ਦੀ ਗੱਲ ਛੱਡਦੇ ਮਿੱਠਿਆ
ਬਣਦੀ ਸਭ ਨਾਲ ਆਂ ਪਰ ਦਿਖਾਵੇ ਨੀ ਕਰਦੇ
ਮੌਤ ਤਾ ਇਕ ਦਿਨ ਆਉਣੀ ਹੀ ਹੈ
ਕਿਉ ਨਾ ਜਿੰਦਗੀ ਨਾਲ ਖੇਡ ਹੀ ਲਈਏ
ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ
ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ
ਧੋਖੇ ਦੀ ਵੀ ਇੱਕ ਖਾਸੀਅਤ ਹੁੰਦੀ ਆ
ਦਿੰਦਾ ਕੋਈ ਆਪਣਾ ਖ਼ਾਸ ਹੀ ਆ
ਕੀਮਤ ਤਾਂ ਹੁਸਨ ਦੀ ਹੁੰਦੀ ਏ ,
ਸਾਦਗੀ ਤਾ ਸੱਜਣਾ ਬੇਮੁੱਲ ਹੁੰਦੀ ਏ
ਤੇਰੀ ਸਾਦਗੀ ਨੇ ਮਨ ਮੋਹ ਲਿਆ,
ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ