ਸਾਨੂੰ ਕੋਈ “ਬੁਲਾਵੇ” ਜਾਂ ਨਾ “ਬੁਲਾਵੇ” ਕੋਈ “ਚੱਕਰ” ਨੀ
ਪਰ ਅਸੀਂ “ਭੇਡਾਂ” “ਚ” ਰਹਿਣ ਨਾਲੋਂ “ਕੱਲੇ” ਰਹਿਣਾ “ਪਸੰਦ” ਕਰਦੇ ਆ
Attitude Status in Punjabi
ਪਾਣੀ ਵਰਗੀ ਜਿੰਦਗੀ ਰੱਖਣਾ ਪਾਣੀ ਜਿਹਾ ਸੁਭਾਅ
ਡਿੱਗ ਪਏ ਤਾਂ ਝਰਨਾ ਬਣਦਾ ਤੁਰ ਪਏ ਦਰਿਆ
ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ
ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ,
ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ
ਤੇਰੇ ਸੀ ਤੇਰੇ ਹਾਂ ਸੱਜਣਾ ਇਹ ਵਹਿਮ ਦਿਲ ਚੋ ਕੱਢ ਦੇ,
ਕਿ ਕਿਸੇ ਹੋਰ ਤੇ ਡੁਲ ਜਾਵਾਂਗੇ
ਪੈਰਾਂ ਦੀ ਧੂੜ ਮੈ ਆਪਣੇ ਹੱਥੀ ਉੜਾ ਲਈ
ਉਹਦੇ ਪਿੱਛੇ ਲੜ-ਲੜ ਐਵੇ ਸਿਰ ਸਵਾ ਪਾਅ ਲਈ
ਉਹ ਝੂਠ ਬੋਲਦੀ ਏ ਕਿ ਤੇਰੇ ਬਿਨਾਂ ਹੁਣ ਅੱਖ ਨਹੀਂ ਭਰਦੀ
ਨਾਲੇ ਕਈ ਬਾਰ typing ਤਾਂ ਕਰਦੀ ਏ ਪਰ ਕੁਝ send ਨਹੀਂ ਕਰਦੀ
ਨਹੀਂਓਂ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ
ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ