ਬਹੁਤ ਚਿਰ ਪਹਿਲਾਂ ਦੀ ਗੱਲ ਐ ਮੇਰੇ ਕੋਲ ਇੱਕ ਬਜ਼ੁਰਗ ਮਾਤਾ ਦੁਕਾਨ ਤੇ ਆਈ ,, ਕਹਿੰਦੀ ਵੇ ਪੁੱਤ ਕੋਈ ਖਾਲੀ ਡੱਬਾ ਮਿਲਜੂ , ਮੈਂ ਬਿਸਕੁਟ ਕਢਾਉਣ ਆਈ ਸੀ। ਸਾਡੇ ਕੋਲ ਬਿਜਲੀ ਦੇ ਸਮਾਨ ਵਾਲੇ ਖਾਲੀ ਡੱਬੇ ਅਕਸਰ ਪਏ ਰਹਿੰਦੇ ਸੀ…