ਹਰ ਕੌਮ ਦਾ ਬਿਜਨਿਸ ਕਰਨ ਦਾ ਤਰੀਕਾ ਆਪਣਾ ਆਪਣਾ ਹੁੰਦਾ ਹੈ ਭਾਵੇਂ ਦੁਨੀਆਂ ਹੁਣ ਇਕ ਹੋ ਗਈ ਹੈ ਪਰ ਫੇਰ ਵੀ ਹਰ ਕੰਪਨੀ ਦੀ ਸਰਵਿਸ ਤੇ ਕੀਮਤਾਂ ਤੇ ਕੁਆਲਿਟੀ ਦਾ ਬਹੁਤ ਫਰਕ ਹੈ । ਭਾਰਤ ਵਿੱਚ ਮੈ ਦੇਖਿਆ ਕਿ ਤੁਸੀਂ…