ਇਕ ਬੰਦੇ ਨੇ ਕਿਸੇ ਬਾਬੇ ਨੂੰ ਪੁੱਛਿਆ ਕਿ ਬਹੁਤੀ ਸਾਰੀ ਮਾਇਆ ਕਮਾਉਣੀ ਚਾਹੁੰਦਾ ਹਾਂ ਕੀ ਕਰਾਂ ? ਬਾਬੇ ਨੇ ਇੱਕ ਦਿਸ਼ਾ ਵੱਲ੍ਹ ਹੱਥ ਕਰਦਿਆਂ ਕਿਹਾ ਕਿ ਬਸ ਏਧਰ ਨਾ ਜਾਵੀਂ, ਹੋਰ ਦਿਸ਼ਾਵਾਂ ਤੇਰੇ ਲਈ ਸ਼ੁੱਭ ਹਨ ! ਖਰ-ਦਿਮਾਗ ਬੰਦੇ ਨੇ…