Sikh history questions – Guru Ramdas Ji quiz 2

by Sandeep Kaur
28

Sikh history questions - Guru Ramdas Ji quiz 2

1 / 10

ਉਦਾਸੀ ਮਤ ਦੀ ਸਥਾਪਨਾ ਕਿਸ ਨੇ ਕੀਤੀ ਸੀ?

2 / 10

ਉਦਾਸੀ ਮਤ ਦੀ ਸਥਾਪਨਾ ਕਿਸ ਗੁਰੂ ਦੇ ਸਮੇਂ ਹੋਈ ਸੀ?

3 / 10

ਉਦਾਸੀ ਮਤ ਨਾਲ ਸਮਝੌਤਾ ਕਿਸ ਗੁਰੂ ਜੀ ਦੇ ਸਮੇਂ ਹੋਇਆ ਸੀ?

4 / 10

ਗੁਰੂ ਰਾਮਦਾਸ ਜੀ ਦੇ ਪੁੱਤਰ ਦਾ ਕੀ ਨਾਮ ਸੀ?

5 / 10

ਗੁਰੂ ਰਾਮਦਾਸ ਜੀ ਦੇ ਸਮਕਾਲੀ ਮੁਗਲ ਸ਼ਾਸਕ ਦਾ ਨਾਮ ਦੱਸੋ?

6 / 10

ਗੁਰੂ ਰਾਮਦਾਸ ਜੀ ਅਤੇ ਮੁਗਲ ਬਾਦਸ਼ਾਹ ਅਕਬਰ ਦੀ ਮੁਲਾਕਾਤ ਕਿਸ ਸਥਾਨ ਤੇ ਹੋਈ ਸੀ?

7 / 10

ਲਾਵਾਂ ਪ੍ਰਥਾ ਦਾ ਸਬੰਧ ਕਿਸ ਨਾਲ ਹੈ?

8 / 10

ਰਾਮਦਾਸ ਪੁਰ ਦੀ ਸਥਾਪਨਾ ਕਦੋਂ ਕੀਤੀ ਗਈ?

9 / 10

ਸਿੱਖਾਂ ਦਾ ਮੱਕਾ ਕਿਸਨੂੰ ਕਿਹਾ ਜਾਂਦਾ ਹੈ?

10 / 10

ਗੁਰੂ ਕੀ ਨਗਰੀ ਕਿਸ ਸਥਾਨ ਨੂੰ ਕਿਹਾ ਜਾਂਦਾ ਹੈ?

Your score is

You may also like