Sikh history questions – Guru Nanak Dev Ji quiz 2

by Sandeep Kaur
2049

Sikh history questions - Guru Nanak Dev Ji quiz 2

1 / 10

ਪੰਗਤ ਨਾਮ ਦੀ ਸੰਸਥਾ ਦਾ ਸਬੰਧ ਕਿਸ ਕੰਮ ਨਾਲ ਸੀ?

2 / 10

ਕਰਤਾਪੁਰ ਨਗਰ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕਿਸ ਦਰਿਆ ਦੇ ਕੰਢੇ ਕੀਤੀ?

3 / 10

ਗੁਰੂ ਨਾਨਕ ਦੇਵ ਜੀ ਦੇ ਕਿੰਨੇ ਪੁੱਤਰ ਸਨ?

4 / 10

ਜਪੁਜੀ ਸਾਹਿਬ ਦੀ ਰਚਨਾ ਕਿਸ ਨੇ ਕੀਤੀ ਸੀ?

5 / 10

ਗੁਰ ਨਾਨਕ ਦੇਵ ਜੀ ਦੇ ਜਨਮ ਸਮੇਂ ਭਾਰਤ ਤੇ ਕਿਸ ਵੰਸ਼ ਦਾ ਰਾਜ ਸੀ?

6 / 10

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ?

7 / 10

ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ?

8 / 10

ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਸ ਸਥਾਨ ਤੇ ਹੋਈ?

9 / 10

ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਯਾਤਰਾਵਾਂ ਦੀ ਸ਼ੁਰੂਆਤ ਕਿਸ ਸਥਾਨ ਤੋਂ ਕੀਤੀ ?

10 / 10

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਕੀ ਕਿਹਾ ਜਾਂਦਾ ਹੈ ?

Your score is

You may also like