Sikh history questions – Guru Hargobind Sahib Ji quiz 2

by Sandeep Kaur
239

Sikh history questions - Guru Hargobind Sahib Ji quiz 2

1 / 10

ਸਿੱਖਾਂ ਅਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਕਦੋਂ ਲੜੀ ਗਈ ਸੀ?

2 / 10

ਭਾਈ ਬਿਧੀ ਚੰਦ ਕੌਣ ਸੀ?

3 / 10

ਅਕਾਲ ਤਖਤ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ ਸੀ?

4 / 10

ਅਕਾਲ ਤਖਤ ਕਿੱਥੇ ਸਥਿਤ ਹੈ?

5 / 10

ਅਕਾਲ ਤਖਤ ਦਾ ਨਿਰਮਾਣ ਕਦੋਂ ਸ਼ੁਰੂ ਕੀਤਾ ਗਿਆ?

6 / 10

ਅਕਾਲ ਤਖਤ ਦਾ ਨਿਰਮਾਣ ਕਾਰਜ ਕਦੋਂ ਪੂਰਾ ਹੋਇਆ ਸੀ?

7 / 10

ਅਕਾਲ ਤਖਤ ਦੀ ਨੀਂਹ ਕਿਸਨੇ ਰੱਖੀ

8 / 10

ਅਕਾਲ ਤਖਤ ਨਾਮਕ ਇਮਾਰਤ ਦੀਆਂ ਕਿੰਨੀਆਂ ਮੰਜਿਲਾਂ ਹਨ?

9 / 10

ਮੁਗਲਾਂ ਨਾਲ ਗੁਰੂ ਹਰਗੋਬਿੰਦ ਜੀ ਦੀ ਅੰਤਿਮ ਲੜਾਈ ਕਿਹੜੀ ਸੀ?

10 / 10

ਅੰਮ੍ਰਿਤਸਰ ਦੀ ਕਿਲ੍ਹਾ ਬੰਦੀ ਕਿਸ ਗੁਰੂ ਸਾਹਿਬ ਜੀ ਦੁਆਰਾ ਕੀਤੀ ਗਈ ਸੀ?

Your score is

You may also like