Sikh history questions – Guru Angad Dev ji quiz 2

by Sandeep Kaur
49

Sikh history questions - Guru Angad Dev ji quiz 2

1 / 10

ਗੁਰੂ ਅੰਗਦ ਦੇਵ ਜੀ ਨੇ ਕਿਸ ਤੋਂ ਜਨਮ ਸਾਖੀ ਲਿਖਵਾਈ?

2 / 10

ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ?

3 / 10

ਮੁਗਲ ਬਾਦਸ਼ਾਹ ਹੁੰਮਾਯੂ ਅਤੇ ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਕਿਸ ਸਥਾਨ ਤੇ ਹੋਈ ਸੀ?

4 / 10

ਗੋਇੰਦਵਾਲ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ?

5 / 10

ਬਲਵੰਡ ਅਤੇ ਸੱਤਾ ਕੌਣ ਸਨ?

6 / 10

ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਬਦ ਹਨ?

7 / 10

ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖਾਂ ਦਾ ਪ੍ਰਸਿੱਧ ਕੇਂਦਰ ਕਿਹੜਾ ਸੀ?

8 / 10

ਸਿੱਖ ਧਰਮ ਵਿੱਚ ਉਦਾਸੀ ਮੱਤ ਦਾ ਵਿਰੋਧ ਸਭ ਤੋਂ ਪਹਿਲਾਂ ਕਿਸ ਨੇ ਕੀਤਾ ਸੀ?

9 / 10

ਗੁਰੂ ਅੰਗਦ ਦੇਵ ਜੀ ਨੇ ਕਿਸਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ?

10 / 10

ਸਿੱਖ ਧਰਮ ਵਿੱਚ ਅਖਾੜੇ ਦਾ ਪ੍ਰਬੰਧ ਕਿਸਨੇ ਕੀਤਾ ਸੀ?

Your score is

You may also like