ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ baisakhi wishes punjabi

by admin

ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ

ਗੁੜਤੀ ਮਿਲੀ ਹੈ ਖ਼ੰਡੇ ਦੀ ਧਾਰ ਵਿੱਚੋਂ

ਸਿੱਖੀ ਸਿਦਕ ਤੇ ਸਿਰ ਦਸਤਾਰ ਸੋਹਣੀ

ਸਾਡਾ ਵੱਖਰਾ ਹੀ ਰੂਪ ਸੰਸਾਰ ਵਿਚੋਂ

ਆਪ ਦੇ ਸਾਰੇ ਪਰਿਵਾਰ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ

You may also like