ਨਵੀਆਂ ਕਹਾਣੀਆਂ

 • 37

  ਹਰ ਬੰਦੇ ਦੀ ਕਹਾਣੀ

  November 20, 2019 0

  ਟਾਲਸਟਾਏ ਦੀ ਇੱਕ ਪ੍ਰਸਿੱਧ ਕਹਾਣੀ ਹੈ। ਕਹਿੰਦੇ ਕੇਰਾਂ ਇੱਕ ਆਦਮੀ ਦੇ ਘਰ ਇੱਕ ਸੰਨਿਆਸੀ ਮਹਿਮਾਨ ਹੋਇਆ। ਰਾਤ ਨੂੰ ਖਾਣਾ ਖਾਕੇ ਬੈਠਿਆਂ ਦਾ ਹਾਸੀ-ਮਜਾਕ ਚੱਲ ਰਿਹਾ ਸੀ, ਸੰਨਿਆਸੀ ਨੇ ਸਹਿਜ ਸੁਭਾਏ ਹੀ ਕਹਿਤਾ ਕਿ ਤੂੰ ਕੀ ਐਥੇ ਖੇਤੀ ਕਰਨ ਲੱਗਿਆਂ। ਸਾਇਬੇਰੀਆ…

  ਪੂਰੀ ਕਹਾਣੀ ਪੜ੍ਹੋ
 • 81

  ਕੁੰਜੀ

  November 18, 2019 0

  ਮੈਂ ਸੁਣਿਆ ਹੈ। ਇੱਕ ਛੋਟੇ ਜਿਹੇ ਸਕੂਲ ਵਿੱਚ ਭੂਗੋਲ ਦਾ ਇੱਕ ਅਨੋਖਾ ਅਧਿਆਪਕ ਸੀ। ਉਸ ਨੇ ਦੁਨੀਆਂ ਦੇ ਨਕਸ਼ੇ ਦੇ ਬਹੁਤ ਸਾਰੇ ਟੁਕੜੇ ਕੱਟ ਰੱਖੇ ਸਨ। ਉਹ ਉਨ੍ਹਾਂ ਟੁਕੜਿਆਂ ਨੂੰ ਰਲਾ ਦਿੰਦਾ ਅਤੇ ਬੱਚਿਆਂ ਨੂੰ ਕਹਿੰਦਾ ਕਿ ਦੁਨੀਆਂ ਦਾ ਨਕਸ਼ਾ…

  ਪੂਰੀ ਕਹਾਣੀ ਪੜ੍ਹੋ
 • 108

  ਗਲਤੀ

  November 17, 2019 0

  ਇੱਕ ਅਗਿਆਤ ਲੇਖਕ ਦੱਸਦਾ ਏ ਕੇ ਪੰਜਵੀਂ ਵਿਚ ਸਿਆਹੀ ਵਾਲੇ ਪੈਨ ਨਾਲ ਲਿਖਣਾ ਸ਼ੁਰੂ ਕੀਤਾ ਤਾਂ ਇੱਕ ਗਲਤੀ ਹੋ ਗਈ.. ਅਧਿਆਪਕ ਨੂੰ ਵਖਾਉਣ ਤੋਂ ਪਹਿਲਾਂ ਕੋਸ਼ਿਸ਼ ਕੀਤੀ ਕੇ ਗਲਤੀ ਸੁਧਾਰ ਲਵਾਂ ਪਰ ਪੈਨ ਨਾਲ ਲਿਖਿਆ ਪੱਥਰ ਤੇ ਲਕੀਰ ਸਾਬਿਤ ਹੋਇਆ!…

  ਪੂਰੀ ਕਹਾਣੀ ਪੜ੍ਹੋ
 • 88

  ਵਾਸਤਵਿਕ ਰੂਪ

  November 16, 2019 0

  ਇੱਕ ਯੁਵਕ, ਇੱਕ ਯੁਵਤੀ ਦੇ ਪ੍ਰੇਮ ਵਿੱਚ ਪੈਂਦਾ ਹੈ। ਤਾਂ ਯੁਵਕ ਆਪਣਾ ਉਹ ਚਿਹਰਾ ਦਿਖਾਉਂਦਾ ਹੈ, ਜੋ ਅਸਲੀ ਨਹੀਂ ਹੈ। ਕਿਉਂਕਿ ਇਹ ਅਸਲੀ ਚਿਹਰਾ ਤਾਂ ਉਸ ਨੂੰ ਯੁਵਤੀ ਤੋਂ ਦੂਰ ਕਰ ਦੇਵੇਗਾ। ਤਾਂ ਉਹ ਆਪਣੀ ਸਰਵ-ਸੁੰਦਰ ਪ੍ਰਤਿਮਾ ਪ੍ਰਗਟ ਕਰਦਾ ਹੈ…

  ਪੂਰੀ ਕਹਾਣੀ ਪੜ੍ਹੋ
 • 129

  ਅਸਲੀ ਖੂਬਸੂਰਤੀ

  November 15, 2019 0

  ਇਕ ਸੋਹਣੀ ਕੁੜੀ ਦੀ ਪਰਿਭਾਸ਼ਾ ਵੀ ਪਤਾ ਨੀ ਕਿ ਏ ..ਇਕ ਬਹੁਤ ਸੋਹਣੀ ਕੁੜੀ ਚੰਡੀਗੜ੍ਹ ਤੋ ਰੋਪੜ ਬੱਸ ਵਿਚ ਜਾ ਰਹੀ ਸੀ ਉਹਦੀਆਂ ਅੱਖਾਂ ਦੀ ਪਤਲੇ ਲੰਮੇ ਝਿੰਮਣੇ ਉਹਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਸੀ...ਸਾਰੀ ਬੱਸ ਚ ਨਿਗਾਹਾਂ ਉਸ ਵਲ…

  ਪੂਰੀ ਕਹਾਣੀ ਪੜ੍ਹੋ
 • 187

  ਉਨ੍ਹਾਂ ਸਮਿਆਂ ਵਿੱਚ ਵਿਆਹ

  November 15, 2019 0

  ਲੰਬੜਦਾਰਾਂ ਦੇ ਮੁੰਡੇ ਦਾ ਵਿਆਹ ਸੀ, ਸ਼ਾਮ ਨੂੰ ਲਾਗੀ ਸੁਨੇਹਾ ਲੈ ਕੇ ਆਇਆ ਕਿ ਸਵੇਰੇ ਭੱਠੀ ( ਕੜਾਹੀ ) ਚੜਨੀ ਆ ਜੀ, ਘਰ ਚੋਂ ਇੱਕ ਬੰਦਾ ਹਲਵਾਈ ਕੋਲ ਭੱਠੀ ਤੇ ਕੰਮ ਕਰਨ ਲਈ ਬੁਲਾਇਆ। ਸਵੇਰੇ ਬੇਬੇ ਨੇ ਮੈਨੂੰ ਸਾਜਰੇ ਉਠਾ…

  ਪੂਰੀ ਕਹਾਣੀ ਪੜ੍ਹੋ
 • 80

  ਬਾਬੇ ਨਾਨਕ ਦੀ ਸਿਫਾਰਿਸ਼

  November 15, 2019 0

  ਡਾਕਟਰ ਸ਼ਿਵਜੀਤ ਸਿੰਘ.. ਪਟਿਆਲੇ ਸ਼ਹਿਰ ਦੀ ਮਹਾਨ ਹਸਤੀ..ਮਸੂਰੀ ਦੀ "ਸਿਵਲ ਸਰਵਿਸਿਜ਼ ਅਕੈਡਮੀ ਵਿਚੋਂ ਇਕਨੋਮਿਕਸ ਦੇ ਹੈਡ ਆਫ਼ ਦੇ ਡਿਪਾਰਟਮੈਂਟ ਰਿਟਾਇਰ ਹੋਏ! ਇੱਕ ਵਾਰ ਧੀ ਹਰਪ੍ਰੀਤ ਕੌਰ ਨੂੰ ਸਾਈਕੋਲੋਜੀ ਦੀ ਪੜਾਈ ਦੀ ਸਭ ਤੋਂ ਵੱਡੀ ਸੰਸਥਾ ਵਿਚ ਦਾਖਲਾ ਦਵਾਉਣ ਰੇਲ ਗੱਡੀ…

  ਪੂਰੀ ਕਹਾਣੀ ਪੜ੍ਹੋ
 • 125

  ਇੱਕ ਵਾਰ ਆਪਣਾ ਚਿਹਰਾ ਵੀ ਦੇਖ ਲਓ

  November 14, 2019 0

  ਇੱਕ ਸ਼ਹਿਰ ਚ ਇੱਕ ਨਵੀਂ ਦੁਕਾਨ ਖੁੱਲੀ। ਜਿੱਥੇ ਕੋਈ ਵੀ ਨੌਜਵਾਨ ਜਾਕੇ ਆਪਣੇ ਲਈ ਯੋਗ ਪਤਨੀ ਲੱਭ ਸਕਦਾ ਸੀ। ਇੱਕ ਨੌਜਵਾਨ ਉਸ ਦੁਕਾਨ ਤੇ ਪਹੁੰਚਿਆ। ਦੁਕਾਨ ਦੇ ਅੰਦਰ ਉਸਨੂੰ ਦੋ ਦਰਵਾਜੇ ਮਿਲੇ, ਇੱਕ ਤੇ ਲਿਖਿਆ ਸੀ ਜਵਾਨ ਪਤਨੀ ਤੇ ਦੂਜੇ…

  ਪੂਰੀ ਕਹਾਣੀ ਪੜ੍ਹੋ
 • 101

  ਬਾਬਾ ਨਾਨਕ ਕੌਣ ਹੈ

  November 13, 2019 0

  ਬਾਬਾ ਨਾਨਕ ਬਾਗੀਆਂ ਦਾ ਬਾਦਸਾਹ ਹੈ, ਜੋ ਪੁੱਛਦੇ ਹਨ ਕਿ ਬਾਬਾ ਨਾਨਕ ਉਹਨਾ ਦਾ ਕੀ ਲਗਦਾ ਹੈ ਜਾ ਉਹ ਬਾਬੇ ਦੇ ਕੀ ਲਗਦੇ ਹਨ ਤਾ ਮੈ ਦੱਸ ਦੇਣਾ ਚਾਹੁੰਦਾ ਹਾ ਕਿ ਚਮਚੇ ਤੇ ਚਾਪਲੂਸਾ ਦਾ ਬਾਬਾ ਨਾਨਕ ਕੁਝ ਨਹੀ ਲਗਦਾ।…

  ਪੂਰੀ ਕਹਾਣੀ ਪੜ੍ਹੋ