Punjabi Song Status

by admin

ਹੋਰ ਨਾਲ ਦਿਲ,ਕਿਥੋਂ ਲਾ ਲੀਏ,

ਪਹਿਲਾਂ ਵਾਲੀ ਕਮਲੀ ਜੀ ਭੁੱਲੀ ਵੀਨਹੀ

 

ਆਉਂਦੇ ਸਾਕ ਸੀ ਬਥੇਰੇ ਵੇ ਮੈਂ ਮੋੜਦੀ ਰਹੀ ਮਾਣ ਚੋਟੀ ਦੇਆਂ ਚੋਬਰਾਂ ਦੇ ਤੋੜਦੀ ਰਹੀ।

 

ਰੰਗ ਫੁੱਲਾ ਦਾ ਵੀ ਹੋਰ ਗੁੜਾ ਹੋ ਗਿਆ

ਪਾਣੀ ਪਿਆਰ ਵਾਲਾ ਪੱਤੀਆਂ ਨੂੰ ਧੋ ਗਿਆ

ਅੱਜ ਉਸ ਦਾ ਦਿਦਾਰ ਮੈਨੂੰ ਹੋ ਗਿਆਂ

ਨਾ ਗੱਲ ਮੇਰੇ ਵੱਸ ਦੀ ਰਹੀ।

 

 

ਸੁਣੀ ਲਾ ਕੇ ਕੰਨ ਮੇਰੀ ਇੱਕ ਗੱਲ ਮੰਨ

ਜਰ੍ਹਾਂ ਬੋਲ ਤੂੰ ਜੱਟ ਦੇ ਪੁਗਾਦੇ ਹਾਣੀਆਂ

ਨਹਿਰੋਂ ਪਾਰ ਬਗਲਾ ਪਵਾ ਦੇ ਹਾਣੀਆਂ

 

 

ਅਸੀ ਸਾਰਿਆ ਦੇ ਹੋਏ ਸਾਡਾ ਕੋਈ ਵੀ ਨਾ ਹੋਇਆ

ਅਸੀਂ ਸਾਰਿਆਂ ਨੂੰ ਰੋਏ ਸਾਨੂੰ ਕੋਈ ਵੀ ਨਾ ਰੋਇਆ।

 

ਸਾਡੀ ਕਿਹੜਾ ਕੋਈ ਸਹੇਲੀ ਆ ਦੋ ਚਾਰ ਘੈਟ ਜਿਹੇ ਵੈਲੀ ਆ।

You may also like