50 Best Attitude status in Punjabi for whatsapp and facebook

by admin

ਬੱਸ ਇਹਨਾਂ ਕੁ ਮਾਣ ਆ ਆਪਣੇ ਕਿਰਦਾਰ ਤੇ
ਕੋਈ ਛੱਡ ਬੇਸ਼ੱਕ ਜਾਵੇ ਪਰ ਭੁਲਾ ਨਈ ਸਕਦਾ

●●●●●●●●●●●●●◆◆◆◆●●●●●●●●●●●●●●

ਮੋਤ VIAH ਕੇ ਲੈ ਜਾਉ ਅਸੀ ਛੜੇ ਨੀ ਮਰਦੇ
ਧੋਖੇ ਤੋ DIL ਡਰਦਾ ਏ ਤਾ ਹੀ PYAR ਨੀ ਕਰਦੇ

●●●●●●●●●●●●●◆◆◆◆●●●●●●●●●●●●●●

ਪਾਣੀ ਵਰਗੀ ਜਿੰਦਗੀ ਰੱਖਣਾ,  ਪਾਣੀ ਜਿਹਾ ਸੁਭਾਅ।
ਡਿੱਗ ਪਏ ਤਾਂ ਝਰਨਾ ਬਣਦਾ,  ਤੁਰ ਪਏ ਦਰਿਆ…..

●●●●●●●●●●●●●◆◆◆◆●●●●●●●●●●●●●●

ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ ….

●●●●●●●●●●●●●◆◆◆◆●●●●●●●●●●●●●●

ਬੰਦਾ ਖੁਦ ਦੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ
ਦੁਨੀਆ ਤਾ ਰੱਬ ਤੋਂ ਵੀ ਦੁਖੀ ਐ

●●●●●●●●●●●●●◆◆◆◆●●●●●●●●●●●●●●

ਚਮਚਿਆਂ ਤੋਂ ਉਸਤਾਦ ਤੇ ਕਾਵਾਂ ਕੋਲੋਂ ਬਾਜ਼ ਨਹੀਂ ਡਰਦੇ ਹੁੰਦੇ

●●●●●●●●●●●●●◆◆◆◆●●●●●●●●●●●●●●

ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ
ਕਾਂਵਾਂ  ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ….

●●●●●●●●●●●●●◆◆◆◆●●●●●●●●●●●●●●

ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ .
ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ

●●●●●●●●●●●●●◆◆◆◆●●●●●●●●●●●●●●

ਡਰਦਾ ਨਾਂ ਲੰਘੇ ਯਮਦੂਤ ਕੋਲ ਦੀ
ਤੂੰ ਜਿਹਦੇ ਉਤੇ ਵਾਰ-ਵਾਰ ਮਾਰੇ ਗੇੜੀਆਂ

●●●●●●●●●●●●●◆◆◆◆●●●●●●●●●●●●●●

ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ,
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ

●●●●●●●●●●●●●◆◆◆◆●●●●●●●●●●●●●●

ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ!

●●●●●●●●●●●●●◆◆◆◆●●●●●●●●●●●●●●

ਨਾਲੇ ਸਾਡੇ ਨਾਮ ਤੋ ਧੂਆ ਮਾਰਦੇ
ਨਾਲੇ ਸਾਲੇ ਕਰਦੇ ਆ ਕਾਪੀ ਜੱਟ ਦੀ

●●●●●●●●●●●●●◆◆◆◆●●●●●●●●●●●●●●

ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾ
ਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ

●●●●●●●●●●●●●◆◆◆◆●●●●●●●●●●●●●●

ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ !

●●●●●●●●●●●●●◆◆◆◆●●●●●●●●●●●●●●

ਤੂੰ ਪਹਿਲਾਂ ਆਪਣਾ Attitude ਸੇਟ ਕਰ.. ਇਨੀ ਦੇਰ ਤੱਕ ਮੇ ਆਪਣੀਆਂ ਮੁੱਸ਼ਾਂ set ਕਰਲਾ

●●●●●●●●●●●●●◆◆◆◆●●●●●●●●●●●●●●

ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,
ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!

●●●●●●●●●●●●●◆◆◆◆●●●●●●●●●●●●●●

ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ,
ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ..!!

●●●●●●●●●●●●●◆◆◆◆●●●●●●●●●●●●●●

ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ , ਪਰ ਫੜ ਜਰੂਰ ਲਈ ਦੀਆਂ .

●●●●●●●●●●●●●◆◆◆◆●●●●●●●●●●●●●●

ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ
ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ

●●●●●●●●●●●●●◆◆◆◆●●●●●●●●●●●●●●

ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..
ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ

●●●●●●●●●●●●●◆◆◆◆●●●●●●●●●●●●●●

ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ

●●●●●●●●●●●●●◆◆◆◆●●●●●●●●●●●●●●

ਖੇਡ ਕੇ ਚਲਾਕੀਆਂ ਨੀ ਜਿੱਤੇ ਕਦੇ ਦਿਲ ,
ਹੋ ਕੇ ਜਜ਼ਬਾਤੀ ਭਾਂਵੇ ਹਾਰ ਜਾਈਦਾ

●●●●●●●●●●●●●◆◆◆◆●●●●●●●●●●●●●●

ਜੋ ਨਾਲ ਰਹਿ ਕੇ ਕੁੱਝ ਸੁਆਰ ਨਾ ਸਕੇ ਖਿਲਾਫ ਹੋਕੇ ਕੀ ਵਿਗਾੜ ਲੈਣਗੇ

●●●●●●●●●●●●●◆◆◆◆●●●●●●●●●●●●●●

ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..

●●●●●●●●●●●●●◆◆◆◆●●●●●●●●●●●●●●

ਬੜੀ ਪੈਂਦੀ ਆ ਮੁੰਡਿਆਂ ਦੀ ਭੀੜ ਪਿੱਛੇ ਛੱਡਣੀ,
ਬੜੀ ਔਖੀ ਆ ਫ਼ੌਜ ਵਾਲੀ ਦੌੜ ਕੱਢਣੀ,
ਗੋਲੀ ਅੱਗੇ ਪੈਂਦਾ ਹਿੱਕ ਤਾਣ ਖੜਨਾ,
ਸੌਖਾ ਨਹੀਂਉ ਮਿੱਤਰਾਂ ਫ਼ੌਜੀ ਬਣਨਾ,

●●●●●●●●●●●●●◆◆◆◆●●●●●●●●●●●●●●

ਇੱਜ਼ਤ ਤਾਂ ਰੱਬ ਬਖਸ਼ ਹੀ ਦਿੰਦਾ ਹੈ,
ਪਰ ਉਹਨੂੰ ਕਾਇਮ ਰੱਖਣਾ ਆਪਣੇ ਹੱਥ ਵੱਸ ਹੈ

●●●●●●●●●●●●●◆◆◆◆●●●●●●●●●●●●●●

ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ,
ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,

●●●●●●●●●●●●●◆◆◆◆●●●●●●●●●●●●●●

ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ, ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ

●●●●●●●●●●●●●◆◆◆◆●●●●●●●●●●●●●●

ਗੱਲ ਮਿੱਤਰਾਂ ਦੀ ਕਦੇ ਨਹੀਓ ਮੋੜਦੇ ਨੀ ਰੱਖਦੇ ਆਂ ਮੁੱਛਾਂ ਮੋੜਕੇ॥

●●●●●●●●●●●●●◆◆◆◆●●●●●●●●●●●●●●

ਰੜਕਦਾ ਤਾ ਓਨਾ ਨੂੰ ਹਾ,ਮੈ ਜਿੱਥੇ ਝੁਕਦਾ ਨਹੀਂ !
ਜਿੰਨਾ ਨੂੰ ਮੈ ਚੰਗਾ ਲੱਗਦਾ,ਓ ਕਿਤੇ ਝੁਕਣ ਨੀ ਦਿੰਦੇ

●●●●●●●●●●●●●◆◆◆◆●●●●●●●●●●●●●●

#Oye ਨੀ ਕਹਾਉੰਦਾ ਕਿਸੇ ਲੰਡੀ ਬੁਚੀ ਤੋੰ
#Look ਵਾਈਜ ਮਾਫੀਆ #Style ਗੱਭਰੂ

●●●●●●●●●●●●●◆◆◆◆●●●●●●●●●●●●●●

ਜਿਹੜੇਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ

●●●●●●●●●●●●●◆◆◆◆●●●●●●●●●●●●●●

ਪਸੰਦ ਨਇਓ ਕੱਮ ਜੋ…… ਕਿਰਦਾਰਾਂ ਦੇ ਖਿਲਾਫ ਨੇ ਰੰਗ ਭਾਵੇਂ ਥੋੜੇ ਪੱਕੇ…  ਪੂਰੇ ਸਾਫ ਨੇ…

●●●●●●●●●●●●●◆◆◆◆●●●●●●●●●●●●●●

ਵਾਕਫ਼ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ ,
ਪਰ ਜ਼ਿਦ ਤਾਂ ਆਪਣੇ ਅੰਦਾਜ਼ ਤੇ ਜ਼ਿੰਦਗੀ ਜਿਊਣ ਦੀ ਏ

●●●●●●●●●●●●●◆◆◆◆●●●●●●●●●●●●●●

ਭਾਵੇ ਗੱਡੀਆ ਤੇ ਲੋਗੋ ਲਾ  ਮੰਡੀਰ ਰਖਦੀ 〰ਮੂੱਛ ਕਾਰਾਂ ਨਾਲੋਂ #ਮਰਦਾਂ  ਦੇ ਮੂੰਹਤੇ ਜੱਚਦੀ !!

●●●●●●●●●●●●●◆◆◆◆●●●●●●●●●●●●●●

Read Kafian Shah Hussain Ji

Bulleh Shah shayari in Punjabi

You may also like