ਖੁਸ਼ ਰਹਿਣ ਨਾਲ਼

by Sandeep Kaur

ਖੁਸ਼ ਰਹਿਣ ਨਾਲ਼ ਦੋਸਤ ਬਣਦੇ ਹਨ ਤੇ

ਉਦਾਸ ਰਹਿਣ ਨਾਲ਼ ਝੁਰੜੀਆਂ ਆਉਂਦੀਆਂ ਹਨ

ਇਸ ਲਈ ਹਮੇਸ਼ਾਂ ਖੁਸ਼ ਰਿਹਾ ਕਰੋ।

You may also like