ਮੋਤੀਆਂ ਦੀ ਕੀਮਤ ਤਦ ਤਕ ਹੁੰਦੀ ਹੈ

by admin

ਮੋਤੀਆਂ ਦੀ ਕੀਮਤ ਤਦ ਤਕ ਹੁੰਦੀ ਹੈ ਜਦ ਤਕ ਉਹ ਧਾਗੇ ’ਚ ਪਰੋਏ ਹੋਣ ਜੇ ਧਾਗਾ ਟੁੱਟ ਜਾਵੇ ਤਾਂ ਮੋਤੀ ਕਿੰਨੇ ਵੀ ਸੋਹਣੇ ਹੋਣ ਕਿਸੇ ਗਲ ਦਾ ਸਿੰਗਾਰ ਨਹੀਂ ਬਣ ਸਕਦੇ।

ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੈ ਜਿਸਦੇ ਪੱਤੇ ਭਾਵੇਂ ਕੌਰੇ ਹੋਣ ਪਰ ਛਾਂ ਹਮੇਸ਼ਾ ਸੰਘਣੀ ਹੈ।

ਜ਼ਿੰਦਗੀ ਉਦੋ ਤੱਕ ਜੰਨਤ ਹੁੰਦੀ ਹੈ, ਜਦੋ ਤੱਕ ਮਾਂ-ਬਾਪ ਦਾ ਸਾਇਆ ਸਾਡੇ ਸਿਰ ’ਤੇ ਹੁੰਦਾ ਹੈ।

You may also like