ਹਜ਼ਾਰਾਂ ਰਿਸ਼ਤਿਆਂ

by Sandeep Kaur

ਹਜ਼ਾਰਾਂ ਰਿਸ਼ਤਿਆਂ ਦੀ ਭੀੜ ਵਿੱਚ ਹੈਰਾਨ ਹਾਂ ਮੈਂ ਤਾਂ,
ਹਰਿਕ ਰਿਸ਼ਤਾ ਹੁਣੇ ਦੋ ਟੁੱਕ ਮੈਥੋਂ ਫੈਸਲਾ ਮੰਗੇ।

ਸੁਰਜੀਤ ਸਖੀ

You may also like